#🙏ਸ਼ਹੀਦੀ ਸਭਾ ਦਾ ਜੋੜ ਮੇਲਾ🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #😇ਸਿੱਖ ਧਰਮ 🙏 #👳♂️ਰਾਜ ਕਰੇਗਾ ਖਾਲਸਾ 💪 #🙏ਨਿਸ਼ਾਨ ਸਾਹਿਬ ਵੀਡੀਓਜ਼ 😇 ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ॥ ਧੰਨ ਧੰਨ ਜਗਤ ਮਾਤਾ ਗੁਜਰ ਕੌਰ ਜੀ ਅਤੇ ਸਾਹਿਬਜਾਦਿਆਂ ਨੂੰ ਦੂਜੀ ਰਾਤ ਫਿਰ ਠੰਡੇ ਬੁਰਜ ਵਿੱਚ ਰੱਖਣ ਤੋ ਬਾਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਅੱਜ ਦੇ ਦਿਹਾੜੇ ਦੁਬਾਰਾ ਸੂਬਾ ਸਰਹਿੰਦ ਦੀ ਪਾਪਾਂ ਦੀ ਕਚਿਹਰੀ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸਾਹਿਬਜਾਦਿਆ ਨੂੰ ਲਾਲਚ ਅਤੇ ਡਰਾਵੇ ਦੇਣ ਤੋਂ ਇਲਾਵਾ ਤਸੀਹੇ ਵੀ ਦਿੱਤੇ ਗਏ ਸੀ ਪਰ ਸਾਹਿਬਜਾਦੇ ਨਿਡੋਲ ਰਹੇ ਅਤੇ ਸੂਬੇ ਦੀ ਪਾਪਾਂ ਦੀ ਕਚਿਹਰੀ ਵਿੱਚ"ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ"ਦੇ ਜੈਕਾਰੈ ਲਗਾਂਉਦੇਂ ਰਹੇ ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ ਵਿੱਚ ਚਿਣਨ ਦਾ ਫਤਵਾ ਕੀਤਾ॥