INSTALL
ਫੋਲੋ ਕਰੋ
ETV Bharat Punjab
@etvbharatpunjab
30,098
ਪੋਸਟ
81,918
ਫੋਲੋਅਰਸ
ETV Bharat Punjab
808 ਨੇ ਵੇਖਿਆ
•
3 ਘੰਟੇ ਪਹਿਲਾਂ
ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਅਦਾਕਾਰ ਦੀ ਸਿਹਤ ਨੂੰ ਲੈ ਕੇ ਪਰਿਵਾਰ ਨੇ ਚੁੱਕਿਆ ਇਹ ਵੱਡਾ ਕਦਮ
ਅਦਾਕਾਰ ਧਰਮਿੰਦਰ ਨੂੰ ਉਨ੍ਹਾਂ ਦੇ ਪਰਿਵਾਰ ਦੀ ਬੇਨਤੀ 'ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਇਹ ਗੱਲ ਉਨ੍ਹਾਂ ਦੇ ਡਾਕਟਰ ਨੇ ਬੁੱਧਵਾਰ ਸਵੇਰੇ ਦੱਸੀ।
#🤔ਧਰਮਿੰਦਰ ਦੇ ਦਿਹਾਂਤ ਬਾਰੇ ਭੰਬਲਭੂਸੇ 'ਚ ਫੈਨਜ਼❗
12
3
ਕਮੇਂਟ
ETV Bharat Punjab
383 ਨੇ ਵੇਖਿਆ
•
5 ਘੰਟੇ ਪਹਿਲਾਂ
ਸ਼ੀਤ ਲਹਿਰ ਦੀ ਐਂਟਰੀ, ਜਾਣੋ ਕਿੱਥੇ-ਕਿੱਥੇ ਚੱਲਣਗੀਆਂ ਠੰਢੀਆਂ ਹਵਾਵਾਂ, ਪੰਜਾਬ ਦਾ ਵੀ ਮੌਸਮ-ਏ-ਹਾਲ
ਪੰਜਾਬ ਸਣੇ ਦੇਸ਼ ਭਰ ਦੇ ਕਈ ਸੂਬਿਆਂ ਵਿੱਚ ਠੰਢ ਦਾ ਜ਼ੋਰ ਪੈਣਾ ਸ਼ੁਰੂ ਹੋ ਰਿਹਾ ਹੈ। ਕਈ ਸੂਬਿਆਂ ਵਿੱਚ ਸ਼ੀਤ ਲਹਿਰ ਦਾ ਅਲਰਟ।
#🆕12 ਨਵੰਬਰ ਦੀਆਂ ਅਪਡੇਟਸ🗞
15
9
ਕਮੇਂਟ
ETV Bharat Punjab
520 ਨੇ ਵੇਖਿਆ
•
1 ਦਿਨ ਪਹਿਲਾਂ
ਠੰਢੀਆਂ ਹਵਾਵਾਂ ਨਾਲ ਵਧੇਗੀ ਠੰਢ, ਜਾਣੋ ਕਿਨ੍ਹਾਂ ਜ਼ਿਲ੍ਹਿਆਂ ਵਿੱਚ ਰਹੇਗਾ ਵੱਧ ਅਸਰ, ਟੁੱਟਾ 45 ਸਾਲ ਦਾ ਰਿਕਾਰਡ
ਪੰਜਾਬ 'ਚ ਵਧੀ ਠੰਢ। ਸ਼ੀਤ ਲਹਿਰ ਦਾ ਅਲਰਟ। ਘੱਟ ਤਾਪਮਾਨ ਨਾਲ 45 ਸਾਲ ਦਾ ਟੁੱਟਿਆ ਰਿਕਾਰਡ।
#🥶ਪੰਜਾਬ ਦੇ ਮੌਸਮ 'ਚ ਹੋਣ ਵਾਲਾ ਵੱਡਾ ਬਦਲਾਅ!☔️
10
18
ਕਮੇਂਟ
ETV Bharat Punjab
447 ਨੇ ਵੇਖਿਆ
•
1 ਦਿਨ ਪਹਿਲਾਂ
"ਮੇਰੇ ਪਿਤਾ ਠੀਕ ਹਨ", ਝੂਠੀ ਨਿਕਲੀ ਧਰਮਿੰਦਰ ਦੇ ਮੌਤ ਦੀ ਖਬਰ, ਧੀ ਈਸ਼ਾ ਦਿਓਲ ਨੇ ਸਾਂਝੀ ਕੀਤੀ ਪੋਸਟ
ਅਦਾਕਾਰ ਧਰਮਿੰਦਰ ਦੀ ਮੌਤ ਦੀ ਖਬਰ ਇਸ ਸਮੇਂ ਅੱਗ ਵਾਂਗ ਫੈਲ ਰਹੀ ਹੈ। ਹਾਲਾਂਕਿ ਅਦਾਕਾਰ ਦੀ ਧੀ ਨੇ ਇਸ ਖਬਰ ਨੂੰ ਝੂਠ ਦੱਸਿਆ ਹੈ।
#😟ਨਾਜ਼ੁਕ ਹਾਲਤ 'ਚ ਹਸਪਤਾਲ ਦਾਖਲ ਹੋਏ ਧਰਮਿੰਦਰ
8
17
ਕਮੇਂਟ
ETV Bharat Punjab
504 ਨੇ ਵੇਖਿਆ
•
2 ਦਿਨ ਪਹਿਲਾਂ
ਪੁਲਿਸ ਛਾਉਣੀ ’ਚ ਤਬਦੀਲ ਹੋਈ ਪੰਜਾਬ ਯੂਨੀਵਰਸਿਟੀ, ਕੈਂਪਸ ਅੰਦਰ ਵਿਦਿਆਰਥੀਆਂ ਦਾ ਵਿਸ਼ਾਲ ਧਰਨਾ
ਪੰਜਾਬ ਯੂਨੀਵਰਸਿਟੀ ਦੇ ਸਾਰੇ ਗੇਟਾਂ 'ਤੇ ਸੁਰੱਖਿਆ ਵਧਾਈ। ਵਿਦਿਆਰਥੀਆਂ ਵੱਲੋਂ ਅੱਜ ਕੈਂਪਸ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਦਾ ਸੱਦਾ।
#✊ਪੰਜਾਬ ਯੂਨੀ. 'ਚ ਅੱਜ ਵੱਡਾ ਪ੍ਰਦਰਸ਼ਨ, ਵਧੀ ਸਖ਼ਤੀ
11
12
ਕਮੇਂਟ
ETV Bharat Punjab
365 ਨੇ ਵੇਖਿਆ
•
2 ਦਿਨ ਪਹਿਲਾਂ
ਸਭ ਤੋਂ ਵੱਡੀ ਕਾਰ ਮਾਰਕੀਟ, ਹਰ ਐਤਵਾਰ ਵਿਕਦੀਆਂ ਕਾਰਾਂ, ਜਾਣੋ ਡੀਲ ਤੋਂ ਲੈ ਕੇ ਕਾਰ ਕੰਡੀਸ਼ਨ ਤੱਕ ਹਰ ਗੱਲ
ਉੱਤਰੀ ਭਾਰਤ ਦਾ ਸਭ ਤੋਂ ਵੱਡਾ ਸੈਕਿੰਡ-ਹੈਂਡ ਕਾਰ ਬਾਜ਼ਾਰ। ਕਈ ਰਾਜਾਂ ਦੇ ਲੋਕ ਇੱਥੇ ਕਾਰਾਂ ਖਰੀਦਣ ਲਈ ਆਉਂਦੇ।
#🆕10 ਨਵੰਬਰ ਦੀਆਂ ਅਪਡੇਟਸ🗞
13
11
ਕਮੇਂਟ
ETV Bharat Punjab
440 ਨੇ ਵੇਖਿਆ
•
2 ਦਿਨ ਪਹਿਲਾਂ
25 ਕੱਤਕ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਦਾ ਹੁਕਮਨਾਮਾ
ਹੁਕਮਨਾਮਾ ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ ਆਦਿ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ।
#🙏ਅੱਜ ਦਾ ਹੁਕਮਨਾਮਾ
16
10
ਕਮੇਂਟ
ETV Bharat Punjab
547 ਨੇ ਵੇਖਿਆ
•
4 ਦਿਨ ਪਹਿਲਾਂ
ਕੀੜੀਆਂ ਤੋਂ ਡਰ ਕੇ ਮੌਤ ਨੂੰ ਲਾਇਆ ਗਲੇ, ਖੁਦਕੁਸ਼ੀ ਨੋਟ ਵਿੱਚ ਲਿਖਿਆ- ਬੀ ਕੇਅਰਫੁਲ, ਬੇਬੀ!
ਕੀੜੀਆਂ ਤੋਂ ਡਰ ਕੇ ਮਹਿਲਾ ਨੇ ਕੀਤੀ ਖੁਦਕੁਸ਼ੀ। ਲਿਖਿਆ- ਆਪਣੀ ਮਾਂ ਨੂੰ ਚੌਲ ਦੇਣਾ ਨਾ ਭੁੱਲਣਾ।
#😱ਕੀੜੀਆਂ ਦੇ ਡਰ ਤੋਂ ਔਰਤ ਨੇ ਕੀਤੀ ਖ਼ੁਦਕੁਸ਼ੀ
8
9
ਕਮੇਂਟ
ਪੂਰਾ ਵੇਖੋ
See other profiles for amazing content
{{user.n}}
{{user.a}} ਫੋਲੋਅਰਸ
ਫੋਲੋ ਕਰੋ
{{#posts}}
{{/posts}}