ShareChat
click to see wallet page
ਕੁਝ ਲੋਕ ਨੋਟ ਕਮਾਉਂਦੇ ਨੇ, ਕੁਝ ਲੋਕ, ਲੋਕ ਕਮਾਉਂਦੇ ਨੇ ; ਪਰ ਵਿਰਲੇ ਨੇ ਜੋ ਦੋਵੇਂ ਬਰੋਬਰ ਕਮਾ ਜਾਂਦੇ ਆ, ਇਨ੍ਹਾਂ ਵਿਰਲਿਆਂ ਵਿੱਚੋ ਇੱਕ ਹੋ ਨਿੱਬੜਿਆ ਵੰਝਲੀ ਦੇ ਸੁਰ ਵਰਗਾ ਛਬੀਲਾ - ਰਾਜਵੀਰ ਜਵੰਧਾ। ਜਵਾਨੀ ਤੇ ਸ਼ੋਹਰਤ ਨੂੰ ਮਾਣ ਰਹੇ ਇਸ ਕਲਾਕਾਰ ਲਈ ਹੋ ਰਹੀਆਂ ਦੁਆਵਾਂ-ਅਰਦਾਸਾਂ ਦੱਸ ਰਹੀਆਂ ਨੇ ਕਿ ਸੁੱਘੜ ਮਾਂ ਦਾ ਇਹ ਦਰਸ਼ਨੀ ਜਾਇਆ ਲੋਕਾਂ ਵਿੱਚ ਕਿੰਨਾ ਮਕਬੂਲ ਸੀ। ਕੀ ਜਵਾਨ, ਕੀ ਸਿਆਣੇ, ਹਰ ਹੱਥ ਦੁਆ ਲਈ ਉੱਠ ਰਿਹਾ ਹੈ। ਵਾਹਿਗੁਰੂ ਜੀ ਸਭ ਦੀਆਂ ਅਰਜ਼ੋਈਆਂ ਸੁਣਨ ਅਤੇ ਵੀਰ ਨੂੰ ਜਲਦੀ ਤੰਦਰੁਸਤੀਆਂ ਬਖਸ਼ਣ ਅੰਗ ਸੰਗ ਸਹਾਈ ਹੋਵਣ ਜੀਓ 👏 👏 ਪੰਜ ਪਾਣੀਆਂ ਦੇ ਪੁੱਤਾ ! ਤੇਰੀਆਂ ਸੱਤੇ ਖੈਰਾਂ ਹੋਣ 👏👏 #ਧੰਨ ਧੰਨ ਬਾਬਾ ਦੀਪ ਸਿੰਘ ਜੀ #ਧੰਨ ਧੰਨ ਬਾਬਾ ਦੀਪ ਸਿੰਘ ਜੀ ਵੀਰ ਤੇ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ 🙏🙏
ਧੰਨ ਧੰਨ ਬਾਬਾ ਦੀਪ ਸਿੰਘ ਜੀ - mग्रग्म डहिॅउ घग्उ ऐभीर उे उग्वउ गरी mा mग्थाi ही मग्ठे ठल वे हेटे हीठ लष्टी मगरग वठेप्टे दर्गग्गनु मठ् उली वग्ठ love * MR mग्रग्म डहिॅउ घग्उ ऐभीर उे उग्वउ गरी mा mग्थाi ही मग्ठे ठल वे हेटे हीठ लष्टी मगरग वठेप्टे दर्गग्गनु मठ् उली वग्ठ love * MR - ShareChat

More like this