ਲੱਖ ਤਸੀਹੇ ਦੇਵੇ ਸੂਬਾ ਚਾਹੇ ਜ਼ੁਲਮ ਕਮਾਵੇ
ਹੱਸ ਕੇ ਜਰਿਓ ਸੀਅ ਨਾ ਕਰਿਓ
ਚਾਹੇ ਪਰਲੋ ਆਵੇ
ਪੁੱਤਰੋ ਜ਼ਾਲਮ ਤੋਂ ਨਾ ਡਰਿਓ
ਮੂਹਰੇ ਹਿੱਕ ਤਾਣ ਕੇ ਖੜਿਓ
ਭੋਰਾ ਪੈਰ ਨਾ ਪਿੱਛੇ ਧਰਿਓ ਝੱਲਿਓ ਸਾਰੀਆਂ ਝਾਲਾਂ ਨੂੰ
#👉ਸ਼੍ਰੋਮਣੀ ਅਕਾਲੀ ਦਲ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳♂️ਰਾਜ ਕਰੇਗਾ ਖਾਲਸਾ 💪
00:51

