☜☆☬TIRATH WORLD☬☆☞
591 views • 21 days ago
ਏਹੋ ਜੇਹੇ ਲੋਕੋ ਤੋਂ ਕੀ ਉਮੀਦ ਰੱਖ ਸਕਦੇ ਹਾਂ,
ਜਿਸਦਾ ਪੁੱਤ ਤੁਰਗਿਆਂ ਓਹਨੂੰ ਹੀ ਪਤਾ ::-
ਪੱਤਰਕਾਰ ਨੇ ਜਦੋਂ ਬੰਦ ਦੀ ਕਾਲ ਅਤੇ ਪਰਮਿੰਦਰ ਸਿੰਘ ਝੋਟੇ ਦੀ ਮੌਤ ਬਾਰੇ ਸਵਾਲ ਪੁੱਛਿਆਂ :-
" ਜਿੱਥੇ ਪਰਮਿੰਦਰ ਝੋਟਾ ਮਰਿਆ, ਉੱਥੇ ਜਾ ਕੇ ਮਰੋ, ਸਾਨੂੰ ਕਿਉਂ ਤੰਗ ਕਰਦੇ ਹੋ?”
ਕਿਸੇ ਦੀ ਮੌਤ 'ਤੇ ਅਜਿਹੀ ਬਿਆਨਬਾਜ਼ੀ ਕਰਨਾ ਕਿੰਨਾ ਕੁ ਸਹੀ ਹੈ? ਕੀ ਇਨਸਾਨੀਅਤ ਅਤੇ ਸੰਵੇਦਨਸ਼ੀਲਤਾ ਇੰਨੀ ਵੀ ਨਹੀਂ ਰਹੀ?
ਲੋਕ ਖ਼ੁਦ ਸੁਣ ਕੇ ਆਪਣੀ ਰਾਏ ਬਣਾ ਸਕਣ।
ਕੁਝ ਤਾਂ ਸ਼ਰਮ ਕਰੋ, ਬੋਲਣ ਤੋਂ ਪਹਿਲਾਂ ਸੋਚ ਤਾਂ ਲਿਆ ਕਰੋ!
👤 TIRATH SINGH
📸 INSTAGRAM : TIRATH SINGH
🔴 YOUTUBE : TIRATH WORLD OFFICIAL
#SensibilityNeeded #RespectTheDead #VoiceAgainstInjustice #ThinkBeforeYouSpeak #HumanityMatters. #PunjabUpdates #ViralNews #SocialAWARENESS #TrendingNow #PublicReaction #ਪਰਮਿੰਦਰ ਝੋਟਾ #ਪਰਮਿੰਦਰ ਝੋਟਾ ਸ਼ਹਾਦਤ ##ਪਰਮਿੰਦਰ ਸਿੰਘ ਝੋਟਾ ##ਪਰਮਿੰਦਰ ਸਿੰਘ ਝੋਟਾ ਮਾਨਸਾ ਨਸ਼ਾ ਵਿਰੋਧੀ ਮੁਹਿੰਮ ##ਨਸ਼ਾ ਵਿਰੋਧੀ ਆਗੂ ਪਰਮਿੰਦਰ ਸਿੰਘ ਝੋਟਾ ਦਾ ਕਤਲ
7 shares