preet
720 views • 1 months ago
#😍MyFavouriteActor👨‍🎤 #💡 ਜਾਣਕਾਰੀ ਸਪੈਸ਼ਲ #🎥ਵਾਇਰਲ ਸਟੋਰੀ ਅਪਡੇਟਸ 📰 #📑ਸ਼ੇਅਰਚੈਟ ਜਾਣਕਾਰੀ 📑 🌷 "ਸੋਨਮ ਬਾਜਵਾ" ਕਹਿੰਦੀ ਮੈਂ "50 ਤੋਂ ਵੱਧ" "ਹਿੰਦੀ ਫਿਲਮਾਂ" ਇਸ ਕਰਕੇ "ਰਿਜੈਕਟ" ਕਰ ਦਿੱਤੀਆਂ ਕਿਉਂਕਿ ਉਹਨਾਂ ਵਿੱਚ ਮੈਨੂੰ "kiss ਸੀਨ" ਦੇਣਾ ਪੈਣਾ ਸੀ। ਤੇ ਮੈਂ ਕਿਹਾ ਕਿ "ਪੰਜਾਬ" ਤੋਂ ਆਈ ਹਾਂ, "ਸਾਡੇ ਆਲੇ ਪਾਸੇ" ਆਹ "ਕੁੱਤ-ਪੌਹ" ਨਹੀਂ ਚੱਲਦਾ। ਕਹਿੰਦੀ ਬਥੇਰੇ "ਕਲਾਕਾਰਾਂ" ਨੇ ਮੇਰੇ "ਹਾੜੇ ਕੱਢੇ", ਪਰ ਮੈਂ ਕਿਹਾ "ਭੁੱਲ ਜਾਓ" ਕਿ "ਸੋਨਮ ਬਾਜਵਾ" ਕਦੇ "ਆਹ ਕੁਛ" ਕਰੂ। 🙏🏻 #SonamBajwa #PunjabiActress #Bollywood #PunjabiCinema #PunjabiCulture #PunjabiNews #PunjabiReels #PunjabiViral #ViralPost #FacebookReels OG Hood Malwa
19 shares