☜☆☬TIRATH WORLD☬☆☞
530 views • 17 days ago
CBI ਜਾਂਚ ਵੀ ਹੋਜੂ, ਪੋਸਟਮਾਰਟਮ ਵੀ ਹੋਜੂ, ਇੱਕ ਦਿਨ ਸੰਸਕਾਰ ਵੀ ਹੋਜੂ,
ਵਿਸ਼ਾ ਏਹ ਕੇ ਜਿਸ ਲਹਿਰ ਲਈ ਪਰਮਿੰਦਰ ਸਿੰਘ ਝੋਟਾ ਕਤਲ ਹੋਇਆ ਓਹ ਲਹਿਰ ਦਾਂ ਕੀ ਬਣੂ,
ਜਿਹਨਾਂ ਮੈਡੀਕਲ ਤੇ ਏਹ ਸਨਥੈਟਿਕ ਨਸ਼ੇ ਵਿਕਦੇ ਉਸਤੇ ਕਾਰਵਾਈ ਤਾਂ ਪੁਲਿਸ ਹੀ ਕਰ ਸਕਦੀ,
ਪਰ ਪੁਲਿਸ ਵੀ ਕੀ ਕਰੇ, ਜਦੋ ਕੋਈ ਬੰਦਾਂ ਫੜਦੇ ਓਹਦੇ ਰਿਸਤੇਦਾਰ ਪੁਲਿਸ ਕੋਲ ਪਹਿਲਾਂ ਹੀ ਘੰਟੀਆਂ ਖੜਕਾ ਦਿੰਦੇ ਬੰਦਾਂ ਛੱਡਦੋ ਜਨਾਬ ਚਾਹ ਪਾਣੀ ਕਰਲਾਗੇ 👁️
ਮੁਲਾਜਮ ਨੇ ਤਾਂ ਨੌਕਰੀ ਕਰਨੀ, ਨਹੀਂ ਹਾਮੀ ਭਰੂ ਕਿਤੇ ਹੋਰ ਟਰਾਂਸਫਰ ਹੋਜੂ।।
ਗੱਲ ਸੋਚਣ ਵਾਲੀ ਏਹ ਲਹਿਰ ਘਰ ਤੋਂ ਤੋਰਨੀ ਪਊ 🙏
👤 TIRATH SINGH
📸 INSTAGRAM : TIRATH SINGH
🔴 YOUTUBE : TIRATH WORLD OFFICIAL
#ਪਰਮਿੰਦਰ ਝੋਟਾ #ਪਰਮਿੰਦਰ ਝੋਟਾ ਸ਼ਹਾਦਤ #ਭੈਣ ਦਾ ਜਿਗਰਾ ਦੇਖੋ ਸੰਗਤ ਤੋ ਪੁਸ਼ਿਆ ਤੁਸਿ ਮੇਰੀ ਨਾਲ ਸਹਿਤ ਹੋ ਪਰਮਿੰਦਰ ਝੋਟਾ ਦਾ ਪੋਸਟਮਾਤਮ ਕਰਾ ਜਾ ਨੀ🙏🙏🙏🙏 ##ਪਰਮਿੰਦਰ ਸਿੰਘ ਝੋਟਾ #ਸਰਦਾਰ ਪਰਮਿੰਦਰ ਸਿੰਘ ਝੋਟਾ ਸ਼ਹੀਦ
16 shares