Amita Bhatia
4K views • 25 days ago •
🙏🌹ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸੋਢੀ ਸੁਲਤਾਨ🌹🙏
🙏"ਹੇ ਮੇਰੇ ਪਾਤਸ਼ਾਹ! ਜਿਨ੍ਹਾਂ ਦੀ ਬਾਂਹ ਤੁਸੀਂ ਫੜ ਲਈ, ਉਨ੍ਹਾਂ ਨੂੰ ਫਿਰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿੰਦੀ। ਤੁਹਾਡੀ ਓਟ ਹੀ ਮੇਰੀ ਸਭ ਤੋਂ ਵੱਡੀ ਤਾਕਤ ਹੈ।"ਜਦੋਂ ਗੁਰੂ ਰਾਮਦਾਸ ਜੀ 'ਤੇ ਪੂਰਾ ਇਤਬਾਰ ਹੋਵੇ, ਤਾਂ ਮਨ ਵਿੱਚ ਕੋਈ ਡਰ ਨਹੀਂ ਰਹਿੰਦਾ। ਉਹ ਸਦਾ ਆਪਣੇ ਬੱਚਿਆਂ ਦੀ ਰੱਖਿਆ ਲਈ ਅੰਗ-ਸੰਗ ਸਹਾਈ ਹੁੰਦੇ ਨੇ।"🙏
🙌🪯ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🪯🙌
#🙏💞ਸਤਨਾਮ ਸ੍ਰੀ ਵਾਹਿਗੁਰੂ ਜੀ 💞🙏 #ਗੁਰੂ ਰਾਮਦਾਸ ਜੀ #ਵਾਹਿਗੁਰੂ ਜੀ #ਵਾਹਿਗੁਰੂ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
• 108 shares