ShareChat
click to see wallet page
search
ਜੇ ਉਹ ਵਾਹਿਗੁਰੂ ਸਭ ਦੀਆ ਅਰਦਾਸਾਂ ਮਨਜੂਰ ਕਰ ਦੇਵੇ ਤਾਂ ਅੱਜ ਸਾਰੀ ਦੁਨੀਆਂ ਖ਼ਤਮ ਹੋ ਜਾਵੇ, ਕਿਊਕੇ ਸਲਾਮਤੀ ਦੀ ਅਰਦਾਸ਼ ਕਰਨ ਵਾਲੇ ਬਹੁਤ ਥੋੜ੍ਹੇ ਹੁੰਦੇ, ਤੇ ਤੁਹਾਨੂੰ ਮਾਰਨ ਤੇ ਉਝਾੜ ਦੇਣ ਵਾਲਿਆਂ ਦੀ ਗਿਣਤੀ ਬਹੁਤ ਜਿਆਦਾ ਹੁੰਦੀ, ਵਾਹਿਗੁਰੂ ਤੁਹਾਡੀਆਂ ਅਰਦਾਸਾਂ ਤੁਹਾਡੇ ਕਰਮਾਂ ਦੇ ਅਧਾਰ ਤੇ ਪ੍ਰਵਾਨ ਕਰਦਾਂ।। ਲਿਖਤੁਮ :- ਤੀਰਥ ਸਿੰਘ #ardaas #veer ki ardaas veera 😘😘 #Veer Di Ardaas Veera😍😍 #ardaas
ardaas - OMeta Al OMeta Al - ShareChat