ਮੰਨੋ ਭਾਵੇਂ ਨਾ ਮੰਨੋ ਪਰ ਝਾੜੂ BJP ਦੀ ਹੀ ਸਰਕਾਰ ਹੈ, ਜਦੋਂ ਦਿਲ ਕਰੇ ਤਾਂ ਘਿੱਟੀ ਮਰੋੜ ਲੈਂਦੇ ਨੇ ਤੇ ਜਦੋਂ ਦਿਲ ਕਰੇ ਕੰਨ ਮਰੋੜ ਲੈਂਦੇ ਨੇ, ਪੰਜਾਬ ਸਰਕਾਰ ਸਿਰਫ਼ ਗਪੌੜੀਆਂ ਦੀ ਸਰਕਾਰ ਹੈ । 2022 ਚ ਕੇਂਦਰੀਕਰਨ ਵਾਲਿਆਂ ਦੀ ਪਸੰਦੀਦਾ ਸਰਕਾਰ ਪੰਜਾਬ ਚ ਬਣਵਾ ਦਿੱਤੀ ਤਾਂ ਹੁਣ ਪਿੱਛੇ ਕੀ ਰਹਿ ਗਿਆ ?
ਭਗਵੰਤ ਮਾਨ ਵੱਲੋਂ ਕਿਸਾਨਾਂ ਦਾ ਸ਼ੰਭੂ ਬਾਰਡਰ ਮੋਰਚਾ ਪੁਲਿਸ ਬਲ ਨਾਲ ਚਕਵਾਉਣਾ ਕਿਸਾਨਾਂ ਦਾ ਸਮਾਨ ਚੋਰੀ ਕਰਨਾ
ਪਹਿਲਾਂ ਬੀਬੀਐਮਬੀ, ਫਿਰ ਪੰਜਾਬ ਯੂਨੀਵਰਸਿਟੀ ਤੇ ਹੁਣ ਪੂਰਾ ਚੰਡੀਗੜ੍ਹ... #👉CM ਭਗਵੰਤ ਮਾਨ #👉🏻PM ਨਰਿੰਦਰ ਮੋਦੀ #👉ਆਮ ਆਦਮੀ ਪਾਰਟੀ #👉ਆਮ ਆਦਮੀ ਪਾਰਟੀ #👉 ਤਾਜ਼ਾ ਅਪਡੇਟਸ ⭐ #🌍 ਪੰਜਾਬ ਦੀ ਹਰ ਅਪਡੇਟ 🗞️


