"ਦਸਤਾਰ ਹਰ ਸਿੱਖ ਦੇ ਸਿਰ ਦਾ ਤਾਜ ਹੈ "
'ਦਸਤਾਰ' ਕੋਈ ਕੰਧ 'ਤੇ ਕਿੱਲ ਨਾਲ ਟੰਗਣ ਵਾਲੀ ਤਸਵੀਰ ਜਾਂ ਸ਼ੋਅ ਪੀਸ ਨਹੀਂ।
ਇਹ ਸਾਡੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ। ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਇਹ ਬਖ਼ਸ਼ਿਸ਼ ਸਾਨੂੰ ਦਿੱਤੀ।
ਸਿੱਖਾਂ ਨੇ—ਸਿੰਘਾਂ ਨੇ—ਖੋਪੜੀਆਂ ਲਹਾ ਲਈਆਂ ਸਨ, ਪਰ ਸਿੱਖੀ ਨਹੀਂ ਛੱਡੀ।"
ਅੱਜ ਸੱਤਾ ਦਾ ਹੰਕਾਰ ਇੰਨਾ ਚੜ੍ਹ ਚੁੱਕਾ ਹੈ ਕਿ ਤੁਸੀਂ ਦਸਤਾਰਾਂ ਨੂੰ ਪੈਰਾਂ ਵਿੱਚ ਰੋਲ ਸਾਡੀ ਸਿੱਖੀ ਦਾ ਮਜਾਕ ਬਣਾ ਰਹੇ ਹੋਂ ।
ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਦਸਤਾਰ ਦਾ ਅਪਮਾਨ ਕੀਤੇ ਜਾਣ ਦੀ ਸ਼੍ਰੋਮਣੀ ਅਕਾਲੀ ਦਲ ਸਖ਼ਤ ਨਿੰਦਾ ਕਰਦਾ ਹੈ ਤੇ ਵਿਧਾਇਕ ਤੁਰੰਤ ਸਿੱਖ ਕੌਮ ਤੋਂ ਮੁਆਫ਼ੀ ਮੰਗੇ। #🙄ਪੱਗਾਂ ਬਾਰੇ ਆਪ ਵਿਧਾਇਕ ਦਾ ਵਿਵਾਦਿਤ ਬਿਆਨ #😲ਅਜ਼ਬ-ਗਜ਼ਬ #👉 ਤਾਜ਼ਾ ਅਪਡੇਟਸ ⭐ #👉CM ਭਗਵੰਤ ਮਾਨ #👉ਸਪੈਸ਼ਲ ਸਟੋਰੀਜ਼📑

