ਖਾਲਸ਼ਾ ਜੀ ਖਾਲਸ਼ਾ ਜਨਮਮਿਆਂ ਏ ਖੰਡੇ ਦੀ ਧਾਰ ਵਿਚੋਂ,
ਤੁਸੀ ਖ਼ਾਲਸੇ ਨੂੰ ਖ਼ਤਮ ਕਰਨ ਦੀ ਗੱਲ ਕਰਦੇ ਓ ਇਸ਼ ਜਹਾਨ ਵਿੱਚੋ,
ਕਦੇ ਪੜ੍ਹਿਓ ਖੋਪਰ ਲੁਹਾਇਆ ਭਾਈ ਤਾਰੂ ਸਿੰਘ ਨੇ,
ਕਿੰਝ ਨੱਚਿਆਂ ਸੀ ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਜੰਗੇ ਮੈਦਾਨ ਵਿੱਚੋ,
ਕਦੇ ਤੱਕਿਓ ਜਾ ਤੁਸੀ ਖ਼ੂਨੀ ਕੰਧਾਂ ਜਾ ਸਰਹੰਦ ਦੀਆਂ,
ਸ਼ਹੀਦੀ ਪਾਈ ਸੀ ਕਿੰਝ ਛੋਟੇ ਲਾਲਾਂ ਨੇ ਇਸ਼ ਜਹਾਨ ਵਿੱਚੋ...👍🏻
ਲਿਖਤੁਮ
ਤੀਰਥ ਸਿੰਘ
#ਵਾਹਿਗੁਰੂ