ShareChat
click to see wallet page
search
06 ਜੂਨ 1984 (ਸਾਕਾ ਨੀਲਾ ਤਾਰਾ ਜਾਂ ਘੱਲੂਘਾਰਾ ਜੂਨ 1984) ਦੇ ਸਮੂਹ ਸ਼ਹੀਦਾਂ ਨੂੰ ਕੋਟਾਨਿ-ਕੋਟਿ ਪ੍ਰਣਾਮ। 🌹🙏 #06_ਜੂਨ_ਦੇ_ਮਹਾਨ_ਸ਼ਹੀਦ: 1. ਸ਼ਹੀਦ ਬਾਬਾ ਠਾਰਾ ਸਿੰਘ 2. ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 3. ਸ਼ਹੀਦ ਜਨਰਲ ਸੁਬੇਗ ਸਿੰਘ 4. ਸ਼ਹੀਦ ਬੀਬੀ ਉਪਕਾਰ ਕੌਰ 5. ਸ਼ਹੀਦ ਬੀਬੀ ਪਰਮਜੀਤ ਕੌਰ 6. ਸ਼ਹੀਦ ਹਰਦੀਪ ਸਿੰਘ ਰੋਡੇ 7. ਸ਼ਹੀਦ ਮੋਹਰ ਸਿੰਘ ਪੰਡਿਤ 8. ਸ਼ਹੀਦ ਬੀਬੀ ਪ੍ਰੀਤਮ ਕੌਰ (ਮੋਹਰ ਸਿੰਘ ਪੰਡਿਤ ਦੀ ਪਤਨੀ) 9. ਸ਼ਹੀਦ ਬੀਬੀ ਸਤਨਾਮ ਕੌਰ (8 ਸਾਲ ਪੁੱਤਰੀ ਮੋਹਰ ਸਿੰਘ ਪੰਡਿਤ) 10. ਸ਼ਹੀਦ ਬੀਬੀ ਵਾਹਿਗੁਰੂ ਕੌਰ (6 ਸਾਲ ਦੀ ਸਪੁੱਤਰੀ ਮੋਹਰ ਸਿੰਘ ਪੰਡਿਤ) 11. ਸ਼ਹੀਦ ਸਰਦਾਰ ਹਰੀ ਸਿੰਘ (ਅਖੰਡ ਪਾਠੀ - ਸੁਨਹਿਰੀ ਮੰਦਰ) #OperationBlueStar #😢ਸਾਕਾ ਨੀਲਾ ਤਾਰਾ ਦੇ 41 ਸਾਲ #🙏ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਪ੍ਰਣਾਮ🙏 #🙏6 ਜੂਨ 1984: ਸਾਕਾ ਨੀਲਾ ਤਾਰਾ ਦਾ ਛੇਵਾਂ ਦਿਨ😢 #👳‍♂️ਰਾਜ ਕਰੇਗਾ ਖਾਲਸਾ 💪 #📖ਗੁਰੂ ਮਾਨਿਓ ਗ੍ਰੰਥ 😇
😢ਸਾਕਾ ਨੀਲਾ ਤਾਰਾ ਦੇ 41 ਸਾਲ - उीने = ulgurrd ব মযীe రౌ fH मर्गभभां ठु वेटग्ठ afz थूटगभ गै Wovn forget 1984 उीने = ulgurrd ব মযীe రౌ fH मर्गभभां ठु वेटग्ठ afz थूटगभ गै Wovn forget 1984 - ShareChat