ShareChat
click to see wallet page
search
ਹਰਜੀਤ ਸਿੰਘ ਇੱਕ ਅਪਾਹਜ ਮੁੰਡਾ ਜੋ ਪਿਛਲੇ ਦਿਨੀ ਬਠਿੰਡੇ ਮਾਲ ਰੋਡ ਤੇ ਆਟੋ ਚਾਲਕਾਂ ਵਲੋਂ ਕੁੱਟਿਆ ਗਿਆ, ਇਸ਼ ਮੁੰਡੇ ਦੀ ਇੱਕ ਬਾਂਹ ਹੈਨੀ ਤੇ ਲੱਤ ਵੀ ਹੈਨੀ, ਫਿਰ ਵੀ E-Riksaw ਚਲਾ ਆਪਣੀ ਮਿਹਨਤ ਕਰ ਰਿਹਾ ਸੀ, ਇਸ਼ ਵੀਡੀਓ ਵਿੱਚ ਮੁੰਡੇ ਦੇ ਘਰ ਦੇ ਹਾਲਾਤ ਦੇਖ ਸਕਦੇ, ਜਿਹਨੇ ਮੱਦਦ ਕਰਨੀ ਹਰਜੀਤ ਸਿੰਘ ਦਾ Account ਤੇ G-Pay ਨੰਬਰ ਦਿੱਤਾ ਗਿਆ ਹੈ #handicap #torchred #eriksaw #Battery #automobile #GPay #bankaccount #tirathworld #shortsreels #followersシ゚ #village #ਮਦਦ
ਮਦਦ - ShareChat
01:30