ਘਨੌਰ ਨੇੜੇ ਪਿੰਡ ਲਾਛੜੂ ਖ਼ੁਰਦ ਵਿੱਖੇ ਬਾਬਾ ਮਨੋਜ ਦਾਸ ਜੀ ਦੀ ਬਰਸੀ ਡੇਰਾ ਬਾਬਾ ਕਿਰਪਾ ਨਾਥ ਜੀ ਦੇ ਅਸ਼ੀਰਵਾਦ ਸਦਕਾ ਘਨੌਰ ਮਹੰਤ ਬਾਬਾ ਯੋਗੀ ਹਵਾ ਨਾਥ ਮੌਜੂਦਾ ਗੱਦੀ ਨਸੀਨ ਜੀ ਮਨੌਲੀ ਵਾਲੇਆਂ ਵਲੋਂ ਹਰ ਸਾਲ ਥੂਮ ਥਾਮ ਨਾਲ ਮਨਾਈ ਜਾਂਦੀ ਹੈ।ਇਸ ਮੌਕੇ ਭਗਤ ਜੇ ਹਿੰਦ,ਬਾਬਾ ਬੋਦ ਨਾਥ ਜੀ,ਟੀਨਾ ਸੂਦ, ਬਿਕਰਮ ਸਿੰਘ, ਹਰਭਜਨ ਸਿੰਘ ਬਾਬੂ, ਮੋਨੀ, ਪ੍ਰਦੀਪ ਜਿੰਦਲ ਆਦਿ ਨੇ ਭੰਡਾਰੇ ਦੀ ਸੇਵਾ ਨਿਭਾਈ, ਉਹਨ੍ਹਾਂ ਦੱਸਿਆ ਕਿ ਇਸ ਧਾਰਮਿਕ ਮੌਕੇ ਸਾਧੁ ਸੰਤਾਂ ਦਾ ਅਸ਼ੀਰਵਾਦ ਲੈਣ ਲਈ ਸੰਗਤਾਂ ਦੂਰੋਂ ਦੂਰੋਂ ਪਹੁੰਚਦੀਆਂ ਹਨ। #😛Memes : ਇੰਡੀਆ vs ਪਾਕਿਸਤਾਨ 🏏