ਧੰਨ ਧੰਨ ਸੱਚੇ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਇਨਸਾਨ ਇਸ ਵੇਲੇ ਤੁਹਾਡੇ ਦਰਸ਼ਨ ਕਰ ਰਿਹਾ ਉਹਨਾਂ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦਿਓ ਉਹਨਾਂ ਦੁੱਖ ਤਕਲੀਫਾਂ ਸਾਰੀਆਂ ਦੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ #👳♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਚਾਰ ਸਾਹਿਬਜ਼ਾਦੇ 💪 #📖ਗੁਰੂ ਮਾਨਿਓ ਗ੍ਰੰਥ 😇