ਹਰਪਾਲ ਸਿੰਘ
ShareChat
click to see wallet page
@harpalerudition
harpalerudition
ਹਰਪਾਲ ਸਿੰਘ
@harpalerudition
ਸ਼ੇਅਰਚੈਟ ਦੇ ਨਾਲ ਬੱਲੇ ਬੱਲੇ
🔹Sandhyssamay Hukamnama Sri Darbar Sahib Amritsar, Ang 666, 17-11-25🔹 🙏 ਧਨਾਸਰੀ ਮਹਲਾ ੩ ॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ ਗੁਰਮਤਿ ਸਾਚੀ ਸਾਚਾ ਵੀਚਾਰੁ ॥ ਆਪੇ ਬਖਸੇ ਦੇ ਵੀਚਾਰੁ ॥੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ ਹਮ ਮੂਰਖ ਮੂਰਖ ਮਨ ਮਾਹਿ ॥ ਹਉਮੈ ਵਿਚਿ ਸਭ ਕਾਰ ਕਮਾਹਿ ॥ ਗੁਰ ਪਰਸਾਦੀ ਹੰਉਮੈ ਜਾਇ ॥ ਆਪੇ ਬਖਸੇ ਲਏ ਮਿਲਾਇ ॥੨॥ ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ਆਪੁ ਛੋਡਿ ਸਦਾ ਸੁਖੁ ਹੋਈ ॥ ਗੁਰਮਤਿ ਸਾਲਾਹੀ ਸਚੁ ਸੋਈ ॥੩॥ ਆਪੇ ਸਾਜੇ ਕਰਤਾ ਸੋਇ ॥ ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ ਜਿਸੁ ਸਚਿ ਲਾਏ ਸੋਈ ਲਾਗੈ ॥ ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ 🙏 धनासरी महला ३ ॥ नावै की कीमति मिति कही न जाइ ॥ से जन धंनु जिन इक नामि लिव लाइ ॥ गुरमति साची साचा वीचारु ॥ आपे बखसे दे वीचारु ॥१॥ हरि नामु अचरजु प्रभु आपि सुणाए ॥ कली काल विचि गुरमुखि पाए ॥१॥ रहाउ ॥ हम मूरख मूरख मन माहि ॥ हउमै विचि सभ कार कमाहि ॥ गुर परसादी हंउमै जाइ ॥ आपे बखसे लए मिलाइ ॥२॥ बिखिआ का धनु बहुतु अभिमानु ॥ अहंकारि डूबै न पावै मानु ॥ आपु छोडि सदा सुखु होई ॥ गुरमति सालाही सचु सोई ॥३॥ आपे साजे करता सोइ ॥ तिसु बिनु दूजा अवरु न कोइ ॥ जिसु सचि लाए सोई लागै ॥ नानक नामि सदा सुखु आगै ॥४॥८॥ ▪️ਵਿਆਖਿਆ :- ਹੇ ਭਾਈ! ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੁੱਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਹਨ। ਜੇਹੜਾ ਮਨੁੱਖ ਕਦੇ ਉਕਾਈ ਨਾਹ ਖਾਣ ਵਾਲੀ ਗੁਰੂ ਦੀ ਮਤਿ ਗ੍ਰਹਣ ਕਰਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ (ਆਪਣੇ ਅੰਦਰ) ਵਸਾਂਦਾ ਹੈ। ਪਰ ਇਹ ਵਿਚਾਰ ਪ੍ਰਭੂ ਉਸ ਨੂੰ ਹੀ ਦੇਂਦਾ ਹੈ ਜਿਸ ਉਤੇ ਆਪ ਹੀ ਬਖ਼ਸ਼ਸ਼ ਕਰਦਾ ਹੈ ॥੧॥ ਹੇ ਭਾਈ! ਪਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ। (ਪਰ ਇਹ ਨਾਮ) ਪ੍ਰਭੂ ਆਪ ਹੀ (ਕਿਸੇ ਵਡ-ਭਾਗੀ ਨੂੰ) ਸੁਣਾਂਦਾ ਹੈ। ਇਸ ਝਗੜਿਆਂ-ਭਰੇ ਜੀਵਨ-ਸਮੇ ਵਿਚ ਉਹੀ ਮਨੁੱਖ ਹਰਿ-ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥ ਰਹਾਉ ॥ ਹੇ ਭਾਈ! (ਜੇ ਅਸੀਂ ਆਪਣੇ) ਮਨ ਵਿਚ (ਗਹੁ ਨਾਲ ਵਿਚਾਰੀਏ ਤਾਂ ਇਸ ਹਉਮੈ ਦੇ ਕਾਰਨ) ਅਸੀਂ ਨਿਰੋਲ ਮੂਰਖ ਹਾਂ। ਕਿਉਂਕਿ ਅਸੀਂ ਜੀਵ (ਆਪਣਾ) ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਹਾਂ, ਇਹ ਹਉਮੈ (ਸਾਡੇ ਅੰਦਰੋਂ) ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ। (ਗੁਰੂ ਭੀ ਉਸੇ ਨੂੰ) ਮਿਲਾਂਦਾ ਹੈ ਜਿਸ ਉਤੇ ਪ੍ਰਭੂ ਆਪ ਹੀ ਮੇਹਰ ਕਰਦਾ ਹੈ ॥੨॥ (ਹੇ ਭਾਈ! ਇਹ ਦੁਨੀਆ ਵਾਲਾ) ਮਾਇਆ ਦਾ ਧਨ (ਮਨੁੱਖ ਦੇ ਮਨ ਵਿਚ) ਬੜਾ ਅਹੰਕਾਰ (ਪੈਦਾ ਕਰਦਾ ਹੈ)। ਤੇ, ਜੇਹੜਾ ਮਨੁੱਖ ਅਹੰਕਾਰ ਵਿਚ ਡੁੱਬਾ ਰਹਿੰਦਾ ਹੈ ਉਹ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਨਹੀਂ ਪਾਂਦਾ। ਹੇ ਭਾਈ! ਆਪਾ-ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਹੇ ਭਾਈ! ਮੈਂ ਤਾਂ ਗੁਰੂ ਦੀ ਮਤਿ ਲੈ ਕੇ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ ॥੩॥ ਹੇ ਭਾਈ! ਉਹ ਕਰਤਾਰ ਆਪ ਹੀ (ਸਾਰੀ ਸ੍ਰਿਸ਼ਟੀ ਨੂੰ) ਪੈਦਾ ਕਰਦਾ ਹੈ, ਉਸ ਤੋਂ ਬਿਨਾ ਕੋਈ ਹੋਰ (ਇਹੋ ਜਿਹੀ ਅਵਸਥਾ ਵਾਲਾ) ਨਹੀਂ ਹੈ। ਉਹ ਕਰਤਾਰ ਜਿਸ ਮਨੁੱਖ ਨੂੰ (ਆਪਣੇ) ਸਦਾ-ਥਿਰ ਨਾਮ ਵਿਚ ਜੋੜਦਾ ਹੈ, ਉਹੀ ਮਨੁੱਖ (ਨਾਮ-ਸਿਮਰਨ ਵਿਚ) ਲੱਗਦਾ ਹੈ। ਹੇ ਨਾਨਕ ਜੀ! ਜੇਹੜਾ ਮਨੁੱਖ ਨਾਮ ਵਿਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ (ਇਸ ਲੋਕ ਵਿਚ ਭੀ, ਤੇ) ਪਰਲੋਕ ਵਿਚ ਭੀ ॥੪॥੮॥ ▪️अर्थ :- हे भाई! यह नहीं बताया जा सकता कि परमात्मा का नाम किस मुल्य से मिल सकता है और यह नाम कितनी ताकत वाला है। जिन मनुष्यों ने परमात्मा के नाम में सुरत जोड़ी हुई है वह क़िस्मत वाले हैं। जो मनुष्य कभी उकाई ना खाने वाली गुरू की मत ग्रहण करता है, वह मनुष्य सदा-थिर प्रभू के गुणों की विचार (अपने अंदर) वसाता है। परन्तु यह विचार प्रभू उस को ही देता है जिस ऊपर आप ही बख़्श़श करता है ॥१॥ हे भाई! परमात्मा का नाम हैरान करने वाली ताकत वाला है। (परन्तु यह नाम) प्रभू आप ही (किसी वड-भागी को) सुनाता है। इस झगड़ों-भरे जीवन-समय में वही मनुष्य हरी-नाम प्राप्त करता है जो गुरू के सनमुख रहता है ॥१॥ रहाउ ॥ हे भाई! (अगर हम अपने) मन में (ध्यान के साथ विचारें तो इस हऊमै के कारण) हम निरोल मूर्ख हैं। क्योंकि हम जीव (अपना) प्रत्येक काम हऊमै के आसरे ही करते हैं, यह हऊमै (हमारे अंदर से) गुरू की कृपा के साथ ही दूर हो सकती है। (गुरू भी उसे को) मिलाता है जिस ऊपर प्रभू आप ही मेहर करता है ॥२॥ (हे भाई! यह दुनिया वाला) माया का धन (मनुष्य के मन में) बड़ा अहंकार (पैदा करता है)। और, जो मनुष्य अहंकार में डूबा रहता है वह (प्रभू की हज़ूरी में) आदर नहीं पाता। हे भाई! आपा-भाव छोड़ कर सदा आत्मिक आनंद बना रहता है। हे भाई! मैं तो गुरू की मत ले कर उस सदा-थिर प्रभू की सिफ़त-सालाह करता रहता हूँ ॥३॥ हे भाई! वह करतार आप ही (सारी सृष्टि को) पैदा करता है, उस के बिना कोई ओर (इस प्रकार की अवस्था वाला) नहीं है। वह करतार जिस मनुष्य को (अपने) सदा-थिर नाम में जोड़ता है, वही मनुष्य (नाम-सिमरन में) लगता है। हे नानक जी! जो मनुष्य नाम में लगता है उस को सदा ही आत्मिक आनंद बना रहता है (इस लोक में भी, और) परलोक में भी ॥४॥८॥ 🙏 Dhhanaasaree Mahalaa 3 || Naavai Kee Keemat Mit Kahee Na Jaae || Se Jan Dhhann Jin Ik Naam Liv Laae || Gurmat Saachee Saachaa Veechaar || Aape Bakhse De Veechaar ||1|| Har Naam Acharaj Prabh Aap Sunaae || Kalee Kaal Vich Gurmukh Paae ||1|| Rahaau || Ham Moorakh Moorakh Man Maahe || Haumai Vich Sabh Kaar Kamaahe || Gur Parsaadee Haumai Jaae || Aape Bakhse Lae Milaae ||2|| Bikheaa Kaa Dhhan Bahut Abhimaan || Ahankaar Ddoobai Na Paavai Maan || Aap Shhodd Sadaa Sukh Hoee || Gurmat Saalaahee Sach Soee ||3|| Aape Saaje Kartaa Soe || Tis Bin Doojaa Avar Na Koe || Jis Sach Laae Soee Laagai || Naanak Naam Sadaa Sukh Aagai ||4||8|| ▪️Meaning :- The value and worth of the Lord’s Name cannot be described. Blessed are those humble beings, who lovingly focus their minds on the Naam, the Name of the Lord. True are the Guru’s Teachings, and True is contemplative meditation. God Himself forgives, and bestows contemplative meditation. ||1|| The Lord’s Name is wonderful! God Himself imparts it. In the Dark Age of Kali Yuga, the Gurmukhs obtain it. ||1|| Pause || We are ignorant; ignorance fills our minds. We do all our deeds in ego. By Guru’s Grace, egotism is eradicated. Forgiving us, the Lord blends us with Himself. ||2|| Poisonous wealth gives rise to great arrogance. Drowning in egotism, no one is honored. Forsaking self-conceit, one finds lasting peace. Under Guru’s Instruction, he praises the True Lord. ||3|| The Creator Lord Himself fashions all. Without Him, there is no other at all. He alone is attached to Truth, whom the Lord Himself so attaches. O Nanak Ji, through the Naam, lasting peace is attained in the hereafter. ||4||8|| 🙏ਵਾਹਿਗੁਰੂ ਜੀ ਕਾ ਖਾਲਸਾ !ਵਾਹਿਗੁਰੂ ਜੀ ਕੀ ਫਤਹਿ ਜੀ !🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਬਾਣੀ ਅਰਥ-ਭਾਵ🙏 #🙏ਗੁਰਬਾਣੀ ਦੀਆਂ ਤੁਕਾਂ #📖 ਗੁਰਬਾਣੀ ਸਟੇਟਸ 📲 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
🙏ਸ਼੍ਰੀ ਗੁਰੂ ਨਾਨਕ ਦੇਵ ਜੀ - ्मपिभग्मभुां गँवभठग्भा म्नी रग्घग्ठ मर्गग्घ् र्भभूउमठ , र्ग ६६६, १० ११ २५  ত্রম্সরবী মবমত ২ I! কই নী নী৮ত্তি মিত্তি নর্যী ৪ Il # ஈ5 பீ5 fக fea கரீப fe =fீ= T೬ गठभडि मग्ठी मग्चा हीचग्ठ I१ म्ग्थे घथमे टे हीचग्ठ Il ৭Il বনি ঠন্থূ সন্তবনূ খুত্র সবি মহষ্ Il নম্ী নমত हिचि गठभधि थग्ष्टे IIQII శెాార్తి ग्भ भग्4 भठ्4 [ சர ffa भठ भर्गच व्ठ वभर्गच [ 7 Il ara ಭaತ ಞ೫ Tf೬ II I ೯ ೯ ಗ1೯T೬ II2II ffபw  45 J ஈரீத II Iaafa 24 & गठर्भा II मभग्ध हे्ि Her TY J थग्है भग्ठ Il f' মমী মন্তূ মহী IlইIl স্ষ] মদ্ী নবক্ত মহি Il fas হূল' সব্বূ ঠ ৯হি Il লিস্ূ সবি ম্যাষ্ট মহী ম্যবী Il रग्ठव ठर्गभ मटा मृथ भ्भग्गै Il8IICII धनासरी महला ३ Il नावै की कीमति मिति कही न जन धंनु जिन इक नामि लिव लाइ से जाइ ]] ] गुरमति साची साचा वीचारु II आपे बखसे दे वीचारु १l१११ हरि नामु अचरजु प्रभु आपि सुणाए कली I काल विचि गुरमुखि पाए Il१Il रहाउ।l हम मूरख मूरख  fafa मन माहि कमाहि T Il सभ कार Il परसादी हंउमै जाइ II आपे बखसे लए मिलाइ II2 Il बिखिआ का धनु बहुतु अभिमानु अहंकारि डूबै न Il Hfa পানী মানতু सदा सुखु होई आपु छोडि II I सालाही सचु सोई Il३Il आपे साजे साइ करता [ तिसु जिसु बिनु दूजा अवरु न कोइ सचि लाए सोई I लागै Il नानक नामि सदा सुखु आगै Il४ Il८ II ्मपिभग्मभुां गँवभठग्भा म्नी रग्घग्ठ मर्गग्घ् र्भभूउमठ , र्ग ६६६, १० ११ २५  ত্রম্সরবী মবমত ২ I! কই নী নী৮ত্তি মিত্তি নর্যী ৪ Il # ஈ5 பீ5 fக fea கரீப fe =fீ= T೬ गठभडि मग्ठी मग्चा हीचग्ठ I१ म्ग्थे घथमे टे हीचग्ठ Il ৭Il বনি ঠন্থূ সন্তবনূ খুত্র সবি মহষ্ Il নম্ী নমত हिचि गठभधि थग्ष्टे IIQII శెాార్తి ग्भ भग्4 भठ्4 [ சர ffa भठ भर्गच व्ठ वभर्गच [ 7 Il ara ಭaತ ಞ೫ Tf೬ II I ೯ ೯ ಗ1೯T೬ II2II ffபw  45 J ஈரீத II Iaafa 24 & गठर्भा II मभग्ध हे्ि Her TY J थग्है भग्ठ Il f' মমী মন্তূ মহী IlইIl স্ষ] মদ্ী নবক্ত মহি Il fas হূল' সব্বূ ঠ ৯হি Il লিস্ূ সবি ম্যাষ্ট মহী ম্যবী Il रग्ठव ठर्गभ मटा मृथ भ्भग्गै Il8IICII धनासरी महला ३ Il नावै की कीमति मिति कही न जन धंनु जिन इक नामि लिव लाइ से जाइ ]] ] गुरमति साची साचा वीचारु II आपे बखसे दे वीचारु १l१११ हरि नामु अचरजु प्रभु आपि सुणाए कली I काल विचि गुरमुखि पाए Il१Il रहाउ।l हम मूरख मूरख  fafa मन माहि कमाहि T Il सभ कार Il परसादी हंउमै जाइ II आपे बखसे लए मिलाइ II2 Il बिखिआ का धनु बहुतु अभिमानु अहंकारि डूबै न Il Hfa পানী মানতু सदा सुखु होई आपु छोडि II I सालाही सचु सोई Il३Il आपे साजे साइ करता [ तिसु जिसु बिनु दूजा अवरु न कोइ सचि लाए सोई I लागै Il नानक नामि सदा सुखु आगै Il४ Il८ II - ShareChat
#🔍 ਰੌਚਕ ਤੱਥ 🔖 #📖 ਐਜੂਕੇਸ਼ਨਲ ਫੋਟੋਆਂ/ਵੀਡਿਓਜ਼ 📔 #🧐GK with ਮਸਤੀ😜 #📚ਪੜ੍ਹਾਈ with FUN🤪 #📚 IELTS ਦੀ ਤਿਆਰੀ
🔍 ਰੌਚਕ ਤੱਥ 🔖 - feHe fefeசசி feeH 99 Zeaa ffew =ிசசி 3i் புசBபுaசி I1 विदिआ वीचारी तां परउपकारी Il vidiaa veechaaree taan praupakaaree | Contemplate and reflect upon knowledge, and you will become a benefactor to others (হিহিশ্ ক্রণ্ন্ত নব ন) ঈ সতঁ4 ভূলিশঁ ঠদ্ম্ত ন্রম্তম্ভী নবম হ্ম্ত ঠ বািশ্স' ঠ ব্i যী মমষ্ট নি ड्ग हिँरिम्ा थर वे हिउग्ठहण्ठ घटटि्ा गै। ஈசச ஈHி ffew qru3 aசd ஈபுகிர் ஈ3 ஈHH fewரi घठग्ष्टीभा ढु भउभ ठगीं वीउ उं मग्हा हिरदग्ठ गेटग हिभठय गै।  ग्ठथग्प्ल र्मिथ् feHe fefeசசி feeH 99 Zeaa ffew =ிசசி 3i் புசBபுaசி I1 विदिआ वीचारी तां परउपकारी Il vidiaa veechaaree taan praupakaaree | Contemplate and reflect upon knowledge, and you will become a benefactor to others (হিহিশ্ ক্রণ্ন্ত নব ন) ঈ সতঁ4 ভূলিশঁ ঠদ্ম্ত ন্রম্তম্ভী নবম হ্ম্ত ঠ বািশ্স' ঠ ব্i যী মমষ্ট নি ड्ग हिँरिम्ा थर वे हिउग्ठहण्ठ घटटि्ा गै। ஈசச ஈHி ffew qru3 aசd ஈபுகிர் ஈ3 ஈHH fewரi घठग्ष्टीभा ढु भउभ ठगीं वीउ उं मग्हा हिरदग्ठ गेटग हिभठय गै।  ग्ठथग्प्ल र्मिथ् - ShareChat
#🔍 ਰੌਚਕ ਤੱਥ 🔖 #📚ਪੜ੍ਹਾਈ with FUN🤪 #📖 ਐਜੂਕੇਸ਼ਨਲ ਫੋਟੋਆਂ/ਵੀਡਿਓਜ਼ 📔 #📚 IELTS ਦੀ ਤਿਆਰੀ #🧐GK with ਮਸਤੀ😜
🔍 ਰੌਚਕ ਤੱਥ 🔖 - రగ uetee 6464 5 L Triೀ೭ `   Students' Day AkAILA 17th November Day International Students] পন্তবদ্মবী বিহিস্বঘী হি ঠ ঘরন্ত্রা বাঠিবা »٢ பfe 3ச 3 85 5 =4H fHST &, fefewசசி 937 थठग्उठ मभें रा टटिउउिग्ग्म रेशीप्टे সন্ত সত্রিশ্ন eা 3 fefewraafl wnج wfqma gag Fe > Hfsara fटिम वग्वे थठग्टे मवलां रा ठं गुनुवॅ ल ्ग़रा  ्रिरे मठ ಗ | ೯೯ Fಞಾಣೆ ಕ್ಲೆ रे ठग्ल ठग्ल मभग्न थ३ग्ष्टी =िॅउ र्गग्ट रा र्ंग , गॅन श्ग्उग्ठ मििधग्प्टे ना्रे मठ उे विरिभग्ग्घी दी नग्ठ उं हॅप श्ग्थटे र्पभ्ग्थव रा र्माउवग्ठ সস হা মিব হিক মতট্ট হিসi যব নিহিসবমী वग्रे मठ घ्गुउ र्मउवग्ठ री उग्दहठा गॅञे | मग्डे স্ষ স্রিশ্ন थूउी हेले टीउठ री ಕತ್ತ Tೌ೫ಸ ಸ ಈ m ಗೆಕಗಗೆ ವೆ थ३ग्ष्टी रेट वग्ठ लप्टी घ्ग्उ पिभ्ग्ठ टिॅउ चै | घ्ग्पघ्वा घॅढा मर्गग्प्व নী নিট যী বাবূ সবিষ্রদম ই সত্রিস'্থন ঘরষ रने थग्उप्तग्ग र्पठ गठ् Mae ee 7ி wபு சfwர் த ffew fH4Ba মিম মমী সস হা মিব হিক সতট হিসi ম্ত্ূ্র मठ मर्गठभा ठु विरिभग्ठघी घट्ठ रा नग्ठ mा नग्हे రగ uetee 6464 5 L Triೀ೭ `   Students' Day AkAILA 17th November Day International Students] পন্তবদ্মবী বিহিস্বঘী হি ঠ ঘরন্ত্রা বাঠিবা »٢ பfe 3ச 3 85 5 =4H fHST &, fefewசசி 937 थठग्उठ मभें रा टटिउउिग्ग्म रेशीप्टे সন্ত সত্রিশ্ন eা 3 fefewraafl wnج wfqma gag Fe > Hfsara fटिम वग्वे थठग्टे मवलां रा ठं गुनुवॅ ल ्ग़रा  ्रिरे मठ ಗ | ೯೯ Fಞಾಣೆ ಕ್ಲೆ रे ठग्ल ठग्ल मभग्न थ३ग्ष्टी =िॅउ र्गग्ट रा र्ंग , गॅन श्ग्उग्ठ मििधग्प्टे ना्रे मठ उे विरिभग्ग्घी दी नग्ठ उं हॅप श्ग्थटे र्पभ्ग्थव रा र्माउवग्ठ সস হা মিব হিক মতট্ট হিসi যব নিহিসবমী वग्रे मठ घ्गुउ र्मउवग्ठ री उग्दहठा गॅञे | मग्डे স্ষ স্রিশ্ন थूउी हेले टीउठ री ಕತ್ತ Tೌ೫ಸ ಸ ಈ m ಗೆಕಗಗೆ ವೆ थ३ग्ष्टी रेट वग्ठ लप्टी घ्ग्उ पिभ्ग्ठ टिॅउ चै | घ्ग्पघ्वा घॅढा मर्गग्प्व নী নিট যী বাবূ সবিষ্রদম ই সত্রিস'্থন ঘরষ रने थग्उप्तग्ग र्पठ गठ् Mae ee 7ி wபு சfwர் த ffew fH4Ba মিম মমী সস হা মিব হিক সতট হিসi ম্ত্ূ্র मठ मर्गठभा ठु विरिभग्ठघी घट्ठ रा नग्ठ mा नग्हे - ShareChat
#🔍 ਰੌਚਕ ਤੱਥ 🔖 #📚 IELTS ਦੀ ਤਿਆਰੀ #📚ਪੜ੍ਹਾਈ with FUN🤪 #🧐GK with ਮਸਤੀ😜 #📖 ਐਜੂਕੇਸ਼ਨਲ ਫੋਟੋਆਂ/ਵੀਡਿਓਜ਼ 📔
🔍 ਰੌਚਕ ਤੱਥ 🔖 - Day; International Students 17 November ೧೫೦ 8 HAPPY 8 STUDENTS DAY [ న Education isnotthe fillingof a pail but thelightingofa fire హ 1 ( హ 8 ) 888688 [ 888832 {ು Harpal Singh { {  ( 6 ು  Day; International Students 17 November ೧೫೦ 8 HAPPY 8 STUDENTS DAY [ న Education isnotthe fillingof a pail but thelightingofa fire హ 1 ( హ 8 ) 888688 [ 888832 {ು Harpal Singh { {  ( 6 ು - ShareChat
#👩‍⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 #👷‍♀️ਵੂਮੈਨ ਹੈਲਥ ਟਿਪਸ #🏋️ ਹਿੱਟ ਤੇ ਫਿੱਟ ਪੰਜਾਬੀ #🏋️‍♂️ ਸਿਹਤ ਸੰਬੰਧੀ ਸੁਝਾਅ #⛹️‍♂️ਫਿਟਨੈਸ ਟਿਪਸ
👩‍⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 - Belly Remove Workout Belly Bicycle Crunches Flutter Reps 45 2 Minutes Russian Twist Supine Twist ४५ Reps 60 Reps High Knee Glute Bridge Forearm Plank 3 Minutes ' Reps Minutes 45 Belly Remove Workout Belly Bicycle Crunches Flutter Reps 45 2 Minutes Russian Twist Supine Twist ४५ Reps 60 Reps High Knee Glute Bridge Forearm Plank 3 Minutes ' Reps Minutes 45 - ShareChat
#🌄ਕੁਦਰਤੀ ਨਜ਼ਾਰੇ 🌴 #🌞ਸਵੇਰ ਦੀ ਖੂਬਸੂਰਤੀ #🌸 ਸੋਹਣੇ ਸੋਹਣੇ ਫੁਲ 🌼 #🌻 ਕੁਦਰਤ ਨਾਲ ਪਿਆਰ #ਕੁਦਰਤ ਦੀ ਖੂਬਸੂਰਤੀ
🌄ਕੁਦਰਤੀ ਨਜ਼ਾਰੇ 🌴 - More trees more shade more song, more life More trees more shade more song, more life - ShareChat
#📱 Mobile ਵਾਲਪੇਪਰ #🏆 ਘੈਂਟ ਕਲਾਕਾਰੀ👌 #📱HD Wallpaper #📱ਮੋਬਾਇਲ ਫ਼ੋਟੋਗਰਾਫੀ ਕਲਾ #📸 ਕੁਦਰਤੀ ਫੋਟੋਗਰਾਫੀ🌴
📱 Mobile ਵਾਲਪੇਪਰ - Mesa and Road East Georgia O'Keeffe 1952 Harpal Singh Mesa and Road East Georgia O'Keeffe 1952 Harpal Singh - ShareChat
#🧘‍♂️ਪ੍ਰਾਣਾਯਾਮ ਤੇ ਯੋਗਾ #🙏 ਭਗਵਤ ਗੀਤਾ #😇ਅਧਿਆਤਮਕ ਵਾਣੀ🙏 #🙏ਧਾਰਮਿਕ ਗੱਲਾਂ #🙏 ਧਾਰਮਿਕ ਤਸਵੀਰਾਂ
🧘‍♂️ਪ੍ਰਾਣਾਯਾਮ ਤੇ ਯੋਗਾ - Ritam [A] (VEDAS ) We find again the expression ऋतावृधो, increasers of Truth in the fourteenth hymn of this Mandala in a noteworthy hymn passage It is a although really to Agni in the text assigned to the Visvadevas Medhatithi Kanwa  addressing the strong Agni, god speaks of the gods who are his vahnayah those who support bear him up in his sacrificial Or activity Ritam [A] (VEDAS ) We find again the expression ऋतावृधो, increasers of Truth in the fourteenth hymn of this Mandala in a noteworthy hymn passage It is a although really to Agni in the text assigned to the Visvadevas Medhatithi Kanwa  addressing the strong Agni, god speaks of the gods who are his vahnayah those who support bear him up in his sacrificial Or activity - ShareChat
🔹ਅੰਮ੍ਰਿਤਵੇਲਾ ਹੁੱਕਮਨਾਮਾ ਸੀ੍ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ ੬੬੪, ੧੭-੧੧-੨੫, ਧਨਾਸਰੀ ਮਹਲਾ ੩🔹 🙏 ਸਦਾ ਧਨੁ ਅੰਤਰਿ ਨਾਮੁ ਸਮਾਲੇ ॥ सदा धनु अंतरि नामु समाले ॥ Gather in and cherish forever the wealth of the Lord's Name, deep within; ਹੇ ਭਾਈ! ਨਾਮ ਧਨ ਨੂੰ ਆਪਣੇ ਅੰਦਰ ਸਾਂਭ ਕੇ ਰੱਖ। ਉਸ ਪਰਮਾਤਮਾ ਦਾ ਨਾਮ (ਐਸਾ) ਧਨ (ਹੈ ਜੋ) ਸਦਾ ਸਾਥ ਨਿਬਾਹੁੰਦਾ ਹੈ, ▪️ਜੀਅ ਜੰਤ ਜਿਨਹਿ ਪ੍ਰਤਿਪਾਲੇ ॥ जीअ जंत जिनहि प्रतिपाले ॥ He cherishes and nurtures all beings and creatures. ਜਿਸ ਪਰਮਾਤਮਾ ਨੇ ਸਾਰੇ ਜੀਵਾਂ ਦੀ ਪਾਲਣਾ (ਕਰਨ ਦੀ ਜ਼ਿੰਮੇਵਾਰੀ) ਲਈ ਹੋਈ ਹੈ। ▪️ਮੁਕਤਿ ਪਦਾਰਥੁ ਤਿਨ ਕਉ ਪਾਏ ॥ मुकति पदारथु तिन कउ पाए ॥ They alone obtain the treasure of Liberation, ਹੇ ਭਾਈ! ਵਿਕਾਰਾਂ ਤੋਂ ਖ਼ਲਾਸੀ ਕਰਾਣ ਵਾਲਾ ਨਾਮ-ਧਨ ਉਹਨਾਂ ਮਨੁੱਖਾਂ ਨੂੰ ਮਿਲਦਾ ਹੈ, ▪️ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ हरि कै नामि रते लिव लाए ॥१॥ who are lovingly imbued with, and focused on the Lord's Name. ||1|| ਜੇਹੜੇ ਸੁਰਤਿ ਜੋੜ ਕੇ ਪਰਮਾਤਮਾ ਦੇ ਨਾਮ (-ਰੰਗ) ਵਿਚ ਰੰਗੇ ਰਹਿੰਦੇ ਹਨ ॥੧॥ ▪️ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ गुर सेवा ते हरि नामु धनु पावै ॥ Serving the Guru, one obtains the wealth of the Lord's Name. ਹੇ ਭਾਈ! ਗੁਰੂ ਦੀ (ਦੱਸੀ) ਸੇਵਾ ਕਰਨ ਨਾਲ (ਮਨੁੱਖ) ਪਰਮਾਤਮਾ ਦਾ ਨਾਮ-ਧਨ ਹਾਸਲ ਕਰ ਲੈਂਦਾ ਹੈ। ▪️ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ अंतरि परगासु हरि नामु धिआवै ॥ रहाउ ॥ He is illumined and enlightened within, and he meditates on the Lord's Name. ||Pause|| ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਦੇ ਅੰਦਰ (ਆਤਮਕ ਜੀਵਨ ਦੀ) ਸੂਝ ਪੈਦਾ ਹੋ ਜਾਂਦੀ ਹੈ ਰਹਾਉ॥ ▪️ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ इहु हरि रंगु गूड़ा धन पिर होइ ॥ This love for the Lord is like the love of the bride for her husband. ਹੇ ਭਾਈ! ਪ੍ਰਭੂ-ਪਤੀ (ਦੇ ਪ੍ਰੇਮ) ਦਾ ਇਹ ਗੂੜ੍ਹਾ ਰੰਗ ਉਸ ਜੀਵ-ਇਸਤ੍ਰੀ ਨੂੰ ਚੜ੍ਹਦਾ ਹੈ, ▪️ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ सांति सीगारु रावे प्रभु सोइ ॥ God ravishes and enjoys the soul-bride who is adorned with peace and tranquility. ਜੇਹੜੀ (ਆਤਮਕ) ਸ਼ਾਂਤੀ ਨੂੰ (ਆਪਣੇ ਜੀਵਨ ਦਾ) ਗਹਣਾ ਬਣਾਂਦੀ ਹੈ, ਉਹ ਜੀਵ-ਇਸਤ੍ਰੀ ਉਸ ਪ੍ਰਭੂ ਨੂੰ ਹਰ ਵੇਲੇ ਹਿਰਦੇ ਵਿਚ ਵਸਾਈ ਰੱਖਦੀ ਹੈ। ▪️ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ हउमै विचि प्रभु कोइ न पाए ॥ No one finds God through egotism. ਪਰ ਅਹੰਕਾਰ ਵਿਚ (ਰਹਿ ਕੇ) ਕੋਈ ਭੀ ਜੀਵ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ▪️ਮੂਲਹੁ ਭੁਲਾ ਜਨਮੁ ਗਵਾਏ ॥੨॥ मूलहु भुला जनमु गवाए ॥२॥ Wandering away from the Primal Lord, the root of all, one wastes his life in vain. ||2|| ਆਪਣੇ ਜਿੰਦ-ਦਾਤੇ ਤੋਂ ਭੁੱਲਾ ਹੋਇਆ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ॥੨॥ ▪️ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ गुर ते साति सहज सुखु बाणी ॥ Tranquility, celestial peace, pleasure and the Word of His Bani come from the Guru. ਹੇ ਭਾਈ! ਗੁਰੂ ਪਾਸੋਂ (ਮਿਲੀ) ਬਾਣੀ ਦੀ ਬਰਕਤਿ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ, ਆਤਮਕ ਅਡੋਲਤਾ ਦਾ ਆਨੰਦ ਮਿਲਦਾ ਹੈ। ▪️ਸੇਵਾ ਸਾਚੀ ਨਾਮਿ ਸਮਾਣੀ ॥ सेवा साची नामि समाणी ॥ True is that service, which leads one to merge in the Naam. (ਗੁਰੂ ਦੀ ਦੱਸੀ) ਸੇਵਾ ਸਦਾ ਨਾਲ ਨਿਭਣ ਵਾਲੀ ਚੀਜ਼ ਹੈ (ਇਸ ਦੀ ਬਰਕਤਿ ਨਾਲ ਪਰਮਾਤਮਾ ਦੇ) ਨਾਮ ਵਿਚ ਲੀਨਤਾ ਹੋ ਜਾਂਦੀ ਹੈ। ▪️ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ सबदि मिलै प्रीतमु सदा धिआए ॥ Blessed with the Word of the Shabad, he meditates forever on the Lord, the Beloved. ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਿਆ ਰਹਿੰਦਾ ਹੈ, ਉਹ ਪ੍ਰੀਤਮ-ਪ੍ਰਭੂ ਨੂੰ ਸਦਾ ਸਿਮਰਦਾ ਰਹਿੰਦਾ ਹੈ। ▪️ਸਾਚ ਨਾਮਿ ਵਡਿਆਈ ਪਾਏ ॥੩॥ साच नामि वडिआई पाए ॥३॥ Through the True Name, glorious greatness is obtained. ||3|| ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਕੇ (ਪਰਲੋਕ ਵਿਚ) ਇੱਜ਼ਤ ਖੱਟਦਾ ਹੈ ॥੩॥ ▪️ਆਪੇ ਕਰਤਾ ਜੁਗਿ ਜੁਗਿ ਸੋਇ ॥ आपे करता जुगि जुगि सोइ ॥ The Creator Himself abides throughout the ages. ਜੇਹੜਾ ਕਰਤਾਰ ਹਰੇਕ ਜੁਗ ਵਿਚ ਆਪ ਹੀ (ਮੌਜੂਦ ਚਲਿਆ ਆ ਰਿਹਾ) ਹੈ। ▪️ਨਦਰਿ ਕਰੇ ਮੇਲਾਵਾ ਹੋਇ ॥ नदरि करे मेलावा होइ ॥ If He casts His Glance of Grace, then we meet Him. ਉਹ (ਜਿਸ ਮਨੁੱਖ ਉੱਤੇ ਮੇਹਰ ਦੀ) ਨਿਗਾਹ ਕਰਦਾ ਹੈ (ਉਸ ਮਨੁੱਖ ਦਾ ਉਸ ਨਾਲ) ਮਿਲਾਪ ਹੋ ਜਾਂਦਾ ਹੈ। ▪️ਗੁਰਬਾਣੀ ਤੇ ਹਰਿ ਮੰਨਿ ਵਸਾਏ ॥ गुरबाणी ते हरि मंनि वसाए ॥ Through the Word of Gurbani, the Lord comes to dwell in the mind. ਉਹ ਮਨੁੱਖ ਗੁਰੂ ਦੀ ਬਾਣੀ ਦੀ ਬਰਕਤਿ ਨਾਲ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ। ▪️ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥ नानक साचि रते प्रभि आपि मिलाए ॥४॥३॥ O Nanak, God unites with Himself those who are imbued with Truth. ||4||3|| ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਨੇ ਆਪ (ਆਪਣੇ ਚਰਨਾਂ ਵਿਚ) ਮਿਲਾਇਆ ਹੈ, ਉਹ ਉਸ ਸਦਾ-ਥਿਰ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ ॥੪॥੩॥🙏(gurbaninow) **ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ** #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਬਾਣੀ ਦੀਆਂ ਤੁਕਾਂ #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਅਰਥ-ਭਾਵ🙏 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
🙏ਸ਼੍ਰੀ ਗੁਰੂ ਨਾਨਕ ਦੇਵ ਜੀ - र्भभूउमभुं गॅवभठग्भा मी रग्घग्ठ मर्गग्घ् र्भिूउमठ , र्ग ६५8, १०-११-२५ पूउिपा्े WWHdI HUFTక II HETUగtlగTN FHT I iil i3liiగl   परग्गषु उिठ वष्ठे पष्टे IIर्गठ वै ठगभ गे पिद प्ष्टे II१II गृठ मेह्टा भुर्वाउ || } যব ম!W বম Vre || শওবি এববাত্মু ববি ম'W তরশe |l বকট্ট Il fিg र्गठ र्ग गुज पठ थिग ्ेष्टि ।I मरगड मीगण्ठु ठग्हे पून मेष्टि Il गठ्ठभै हिच पून् वेष्टि ठ भष्टे Il भुर्तगु बुल्ला तठभु गहृष्टे II२II गुठ 3 पर्गउ मग्न् " मुध घ्वग्टी | पेहा पग्ठी ठर्गीभ पभष्टी Il प्र्घवार भिष्ै थूीउभु परा पिभष्ष्टे Il पग्ठ ठर्गी ्डभष्टी थष्टे Il३II भग्पे बठ्उ नुगि नुगि मेष्टि Il ठर्राठ वठे भेष्ठा्हा गेष्टि गुग्ष्ष्टी 3 र्गगर्भीठ हमष्टे Il ठफ्ठव पर्गर ग्डे ्ूठि भर्गध भिष्लष्ट Il८II३II  धनासरी महला ३ II सदा धनु अंतरि नामु समाले II जीअ जंत जिनहि पदारथु तिन कउ पाए II हरि कै नामि रते लिव लाए পনিদাল Il मुकति १११ गुर सेवा ते हरि नामु धनु पावै Il अंतरि परगासु हरि नामु धिआवै  रंगु गूड़ा धन पिर होइ II सांति सीगारु रावे प्रभु सोइ इहु हरि रहाउ।| हउमै विचि प्रभु कोइ न पाए Il पूलहु भुला जनमु गवाए II२II 7 गुर ते साति प्रीतमु  सुखु बाणी Il सेवा साची नामि समाणी Il सबदि मिलै  सहज सदा िआए II साच्च नामि वडिआई पाए I१३]१ आपे करता जुगि जुगि सोइ ।l नदरि करे मेलावा होइ Ii ते हरि मंनि बसाए Il नानक साचि रते गुरबाणी प्रभि आपि भिलाए II४II३ |I Naam Simran - मिभग्ठ  नाम सिमरन గా र्भभूउमभुं गॅवभठग्भा मी रग्घग्ठ मर्गग्घ् र्भिूउमठ , र्ग ६५8, १०-११-२५ पूउिपा्े WWHdI HUFTక II HETUగtlగTN FHT I iil i3liiగl   परग्गषु उिठ वष्ठे पष्टे IIर्गठ वै ठगभ गे पिद प्ष्टे II१II गृठ मेह्टा भुर्वाउ || } যব ম!W বম Vre || শওবি এববাত্মু ববি ম'W তরশe |l বকট্ট Il fিg र्गठ र्ग गुज पठ थिग ्ेष्टि ।I मरगड मीगण्ठु ठग्हे पून मेष्टि Il गठ्ठभै हिच पून् वेष्टि ठ भष्टे Il भुर्तगु बुल्ला तठभु गहृष्टे II२II गुठ 3 पर्गउ मग्न् " मुध घ्वग्टी | पेहा पग्ठी ठर्गीभ पभष्टी Il प्र्घवार भिष्ै थूीउभु परा पिभष्ष्टे Il पग्ठ ठर्गी ्डभष्टी थष्टे Il३II भग्पे बठ्उ नुगि नुगि मेष्टि Il ठर्राठ वठे भेष्ठा्हा गेष्टि गुग्ष्ष्टी 3 र्गगर्भीठ हमष्टे Il ठफ्ठव पर्गर ग्डे ्ूठि भर्गध भिष्लष्ट Il८II३II  धनासरी महला ३ II सदा धनु अंतरि नामु समाले II जीअ जंत जिनहि पदारथु तिन कउ पाए II हरि कै नामि रते लिव लाए পনিদাল Il मुकति १११ गुर सेवा ते हरि नामु धनु पावै Il अंतरि परगासु हरि नामु धिआवै  रंगु गूड़ा धन पिर होइ II सांति सीगारु रावे प्रभु सोइ इहु हरि रहाउ।| हउमै विचि प्रभु कोइ न पाए Il पूलहु भुला जनमु गवाए II२II 7 गुर ते साति प्रीतमु  सुखु बाणी Il सेवा साची नामि समाणी Il सबदि मिलै  सहज सदा िआए II साच्च नामि वडिआई पाए I१३]१ आपे करता जुगि जुगि सोइ ।l नदरि करे मेलावा होइ Ii ते हरि मंनि बसाए Il नानक साचि रते गुरबाणी प्रभि आपि भिलाए II४II३ |I Naam Simran - मिभग्ठ  नाम सिमरन గా - ShareChat
#🌄ਕੁਦਰਤੀ ਨਜ਼ਾਰੇ 🌴 #🌞ਸਵੇਰ ਦੀ ਖੂਬਸੂਰਤੀ #🌸 ਸੋਹਣੇ ਸੋਹਣੇ ਫੁਲ 🌼 #🌻 ਕੁਦਰਤ ਨਾਲ ਪਿਆਰ #ਕੁਦਰਤ ਦੀ ਖੂਬਸੂਰਤੀ
🌄ਕੁਦਰਤੀ ਨਜ਼ਾਰੇ 🌴 - ShareChat
00:15