🔹Sandhyavela Hukamnama Sri Darbar Sahib Amritsar, Page 654, 21-11-25, ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧, ੴ ਸਤਿਗੁਰ ਪ੍ਰਸਾਦਿ🔹
🙏 ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥
▪️ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ॥੧॥ ਹੇ ਮਨ! ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ, ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ ॥੧॥ ਰਹਾਉ॥ ਕਈ ਲੋਕਾਂ ਨੇ ਜੰਗਲਾਂ ਵਿਚ ਜਾ ਕੇ ਜੋਗ ਸਾਧੇ, ਤਪ ਕੀਤੇ, ਗਾਜਰ-ਮੂਲੀ ਆਦਿਕ ਚੁਣ ਖਾ ਕੇ ਗੁਜ਼ਾਰਾ ਕੀਤਾ; ਜੋਗੀ, ਕਰਮ-ਕਾਂਡੀ, ‘ਅਲੱਖ’ ਆਖਣ ਵਾਲੇ ਜੋਗੀ, ਮੋਨਧਾਰੀ-ਇਹ ਸਾਰੇ ਜਮ ਦੇ ਲੇਖੇ ਵਿਚ ਹੀ ਲਿਖੇ ਗਏ (ਭਾਵ, ਇਹਨਾਂ ਦੇ ਸਾਧਨ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ) ॥੨॥ ਜਿਸ ਮਨੁੱਖ ਨੇ ਸਰੀਰ ਉੱਤੇ ਤਾਂ (ਧਾਰਮਿਕ ਚਿੰਨ੍ਹ) ਚੱਕਰ ਆਦਿਕ ਲਾ ਲਏ ਹਨ, ਪਰ ਪ੍ਰੇਮਾ-ਭਗਤੀ ਉਸ ਦੇ ਹਿਰਦੇ ਵਿਚ ਪੈਦਾ ਨਹੀਂ ਹੋਈ, ਜੋ ਰਾਗ ਰਾਗਨੀਆਂ ਤਾਂ ਗਾਉਂਦਾ ਹੈ ਪਰ ਨਿਰਾ ਪਖੰਡ-ਮੂਰਤੀ ਹੀ ਬਣ ਬੈਠਾ ਹੈ, ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ।੩। ਸਾਰੇ ਜਗਤ ਉੱਤੇ ਕਾਲ ਦਾ ਸਹਿਮ ਪਿਆ ਹੋਇਆ ਹੈ, ਭਰਮੀ ਗਿਆਨੀ ਭੀ ਉਸੇ ਹੀ ਲੇਖੇ ਵਿਚ ਲਿਖੇ ਗਏ ਹਨ (ਉਹ ਭੀ ਮੌਤ ਦੇ ਸਹਿਮ ਵਿਚ ਹੀ ਹਨ) । ਹੇ ਕਬੀਰ! ਆਖ-ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ-ਭਗਤੀ ਕਰਨੀ ਸਮਝ ਲਈ ਹੈ ਉਹ (ਮੌਤ ਦੇ ਸਹਿਮ ਤੋਂ) ਆਜ਼ਾਦ ਹੋ ਗਏ ਹਨ।੪।੩।
🔹बेद पुरान सभै मत सुनि कै करी करम की आसा ॥ काल ग्रसत सभ लोग सिआने उठि पंडित पै चले निरासा ॥१॥ मन रे सरिओ न एकै काजा ॥ भजिओ न रघुपति राजा ॥१॥ रहाउ ॥ बन खंड जाइ जोगु तपु कीनो कंद मूलु चुनि खाइआ ॥ नादी बेदी सबदी मोनी जम के पटै लिखाइआ ॥२॥ भगति नारदी रिदै न आई काछि कूछि तनु दीना ॥ राग रागनी डि्मभ होइ बैठा उनि हरि पहि किआ लीना ॥३॥ परिओ कालु सभै जग ऊपर माहि लिखे भ्रम गिआनी ॥ कहु कबीर जन भए खालसे प्रेम भगति जिह जानी ॥४॥३॥
▪️अर्थ :-जिन सयाने लोगों ने वेद पुरान आदि के सारे मत सुन के कर्म-काँड की आशा रखी, (यह आशा रखी कि कर्म-काँड के साथ जीवन संवरेगा), वह सारे (आत्मिक) मौत में ही ग्रसे रहे। पंडित लोक भी आशा पूरी होने के बिना ही उॅठ के चले गए (जगत त्याग गए)।1। हे मन ! तुमने प्रकाश-रूप परमात्मा का भजन नहीं किया, तेरे से यह एक काम भी (जो करने-योग्य था) नहीं हो सका।1।रहाउ। कई लोकों ने जंगलों में जा के योग साधे, तप किये, गाजर-मूली आदि चुन खा के गुजारा किया; योगी, कर्म-काँडी, ‘अलख’ कहने वाले योगी, मोनधारी-यह सारे यम के लेखे में ही लिखे गए (भावार्थ, इन के साधन मौत के डर से बचा नहीं सकते)।2। जिन मनुष्यों ने शरीर पर तो (धार्मिक चिन्ह) चक्र आदि लगा लिए हैं, पर प्रेमा-भक्ति उसके हृदय में पैदा नहीं हुई, राग-रागनियां तो गाता है पर निरी पाखण्ड की मूर्ति ही बना बैठा है, ऐसे मनुष्य को परमात्मा से कुछ नहीं मिलता।3। सारे जगत पर काल का सहम पड़ा हुआ है, भरमी-ज्ञानी भी उसी ही लेखे में लिखे गए हैं (वे भी मौत के सहम में ही हैं)। हे कबीर! कह– जिन मनुष्यों ने प्रेमा-भक्ति करनी समझ ली है वह (मौत के सहम से) आजाद हो गए हैं।4।3।
🔹Bed puraan sabhai mat suni kai karee karam kee aasaa || Kaal grsat sabh log siaane uthi panddit pai chale niraasaa ||1|| Man re sario na ekai kaajaa || Bhajio na raghupati raajaa ||1|| rahaau || Ban khandd jaai jogu tapu keeno kandd moolu chuni khaaiaa || Naadee bedee sabadee monee jam ke patai likhaaiaa ||2|| Bhagati naaradee ridai na aaee kaachhi koochhi tanu deenaa || Raag raaganee dimbbh hoi baithaa uni hari pahi kiaa leenaa ||3|| Pario kaalu sabhai jag upar maahi likhe bhrm giaanee || Kahu kabeer jan bhae khaalase prem bhagati jih jaanee ||4||3||
▪️Listening to all the teachings of the Vedas and the Puraanas, I wanted to perform the religious rituals.But seeing all the wise men caught by Death, I arose and left the Pandits; now I am free of this desire. ||1|| O mind, you have not completed the only task you were given; you have not meditated on the Lord, your King. ||1||Pause|| Going to the forests, they practice Yoga and deep, austere meditation; they live on roots and the fruits they gather. The musicians, the Vedic scholars, the chanters of one word and the men of silence, all are listed on the Register of Death. ||2|| Loving devotional worship does not enter into your heart; pampering and adorning your body, you must still give it up. You sit and play music, but you are still a hypocrite; what do you expect to receive from the Lord? ||3|| Death has fallen on the whole world; the doubting religious scholars are also listed on the Register of Death. Says Kabeer, those humble people become pure - they become Khalsa - who know the Lord's loving devotional worship. ||4||3||🙏 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਗੁਰਬਾਣੀ ਅਰਥ-ਭਾਵ🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
#🔍 ਰੌਚਕ ਤੱਥ 🔖 #📚 IELTS ਦੀ ਤਿਆਰੀ #📚ਪੜ੍ਹਾਈ with FUN🤪 #🧐GK with ਮਸਤੀ😜 #📖 ਐਜੂਕੇਸ਼ਨਲ ਫੋਟੋਆਂ/ਵੀਡਿਓਜ਼ 📔
#👩⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 #👷♀️ਵੂਮੈਨ ਹੈਲਥ ਟਿਪਸ #🏋️ ਹਿੱਟ ਤੇ ਫਿੱਟ ਪੰਜਾਬੀ #🏋️♂️ ਸਿਹਤ ਸੰਬੰਧੀ ਸੁਝਾਅ #⛹️♂️ਫਿਟਨੈਸ ਟਿਪਸ
#📄 ਜੀਵਨ ਬਾਣੀ #👨👩👧👦ਫੈਮਲੀ ਕੋਟਸ✍🏼 #📝 ਅੱਜ ਦਾ ਵਿਚਾਰ ✍ #📝 ਬੈਸਟ ਕੋਟਸ ✍ #📃ਲਾਈਫ ਕੋਟਸ✒️
#🌄ਕੁਦਰਤੀ ਨਜ਼ਾਰੇ 🌴 #🌻 ਕੁਦਰਤ ਨਾਲ ਪਿਆਰ #🌸 ਸੋਹਣੇ ਸੋਹਣੇ ਫੁਲ 🌼 #🌞ਸਵੇਰ ਦੀ ਖੂਬਸੂਰਤੀ #ਕੁਦਰਤ ਦੀ ਖੂਬਸੂਰਤੀ
#📝 ਅੱਜ ਦਾ ਵਿਚਾਰ ✍ #📄 ਜੀਵਨ ਬਾਣੀ #📃ਲਾਈਫ ਕੋਟਸ✒️ #📝 ਬੈਸਟ ਕੋਟਸ ✍ #👨👩👧👦ਫੈਮਲੀ ਕੋਟਸ✍🏼
#🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #🙏ਗੁਰਬਾਣੀ ਅਰਥ-ਭਾਵ🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਬਾਣੀ ਦੀਆਂ ਤੁਕਾਂ #📖 ਗੁਰਬਾਣੀ ਸਟੇਟਸ 📲
#🌄ਕੁਦਰਤੀ ਨਜ਼ਾਰੇ 🌴 #🌻 ਕੁਦਰਤ ਨਾਲ ਪਿਆਰ #🌸 ਸੋਹਣੇ ਸੋਹਣੇ ਫੁਲ 🌼 #🌞ਸਵੇਰ ਦੀ ਖੂਬਸੂਰਤੀ #ਕੁਦਰਤ ਦੀ ਖੂਬਸੂਰਤੀ
🔹Sandhyavela Hukamnama Sri Darbar Sahib Amritsar, Page 656, 19-11-25🔹
🔹ਸੋਰਠਿ ॥सोरठि ॥Sorat'h:ਰਾਗ ਸੋਰਠਿ। ੴ ਸਤਿਗੁਰ ਪ੍ਰਸਾਦਿ ॥ੴ सतिगुर प्रसादि ॥One Universal Creator God. By The Grace Of The True Guru:ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।🔹
🙏ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
बहु परपंच करि पर धनु लिआवै ॥
Practicing great hypocrisy, he acquires the wealth of others.
ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,
▪️ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
सुत दारा पहि आनि लुटावै ॥१॥
Returning home, he squanders it on his wife and children. ||1||
ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥
▪️ਮਨ ਮੇਰੇ ਭੂਲੇ ਕਪਟੁ ਨ ਕੀਜੈ ॥
मन मेरे भूले कपटु न कीजै ॥
O my mind, do not practice deception, even inadvertently.
ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।
▪️ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
अंति निबेरा तेरे जीअ पहि लीजै ॥१॥ रहाउ ॥
In the end, your own soul shall have to answer for its account. ||1||Pause||
ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥
▪️ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
छिनु छिनु तनु छीजै जरा जनावै ॥
Moment by moment, the body is wearing away, and old age is asserting itself.
(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।
▪️ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
तब तेरी ओक कोई पानीओ न पावै ॥२॥
And then, when you are old, no one shall pour water into your cup. ||2||
(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥
▪️ਕਹਤੁ ਕਬੀਰੁ ਕੋਈ ਨਹੀ ਤੇਰਾ ॥
कहतु कबीरु कोई नही तेरा ॥
Says Kabeer, no one belongs to you.
(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।
▪️ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥
हिरदै रामु की न जपहि सवेरा ॥३॥९॥
Why not chant the Lord's Name in your heart, when you are still young? ||3||9||
(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥🙏 (gurbaninow . com)🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #📖 ਗੁਰਬਾਣੀ ਸਟੇਟਸ 📲 #🙏ਗੁਰਬਾਣੀ ਦੀਆਂ ਤੁਕਾਂ #🙏ਗੁਰਬਾਣੀ ਅਰਥ-ਭਾਵ🙏
#🌄ਕੁਦਰਤੀ ਨਜ਼ਾਰੇ 🌴 #🌸 ਸੋਹਣੇ ਸੋਹਣੇ ਫੁਲ 🌼 #🌻 ਕੁਦਰਤ ਨਾਲ ਪਿਆਰ #🌞ਸਵੇਰ ਦੀ ਖੂਬਸੂਰਤੀ #ਕੁਦਰਤ ਦੀ ਖੂਬਸੂਰਤੀ










![🙏ਸ਼੍ਰੀ ਗੁਰੂ ਨਾਨਕ ਦੇਵ ਜੀ - मपिभग्मभुा गॅवभठग्भ मी रग्घग्ठ मर्गग्घ्व र्भभूउमठ , र्ग ६प्द, १ऐ-११ २०२५ মবঠি ৭6 ` মন্তিবাব থুমহি Il ম্রব্ূ এবঐন্ব নবি थठ पठु िभ्भग्है Il मुउ रग्ठा थठि भर्गठ रुटग्है वथट ठ वीत्तै Il र्डि ठिघेठ II१ Il भठ भेठे 28 fಕಕ डिढु కెరే #TW ufర ~గిగ IIaIl రెరాక్తి Il उठु हीतै तठा नठा्है उघ्व उेठी 8व वेष्टी I] थग्ठीBठ ठ थग्है I२II वग्ड वघ्ीठु वेष्टी ठगी उेठ Il বিবই বদ্মুূ নী ঠ নuবি মইক IlইIICII सतिगुर " प्रसादि II बहु परपंच करि पर धनु सोरठि १८ मन मेरे भूले लिआवै Il सुत दारा पहि आनि लुटावै IRI कपटु न कीजै Il अंति निबेरा तेरे जीअ पहि लीजै II१II छिनु छिनु तनु छीजै जरा जनावै Il तब तेरी ক্োও Il ओक कोई पानीओ न पावै II२II कहतु कबीरु कोई नही तेरा Il हिरदै रामु की न जपहि सवेरा II३II९II मपिभग्मभुा गॅवभठग्भ मी रग्घग्ठ मर्गग्घ्व र्भभूउमठ , र्ग ६प्द, १ऐ-११ २०२५ মবঠি ৭6 ` মন্তিবাব থুমহি Il ম্রব্ূ এবঐন্ব নবি थठ पठु िभ्भग्है Il मुउ रग्ठा थठि भर्गठ रुटग्है वथट ठ वीत्तै Il र्डि ठिघेठ II१ Il भठ भेठे 28 fಕಕ डिढु కెరే #TW ufర ~గిగ IIaIl రెరాక్తి Il उठु हीतै तठा नठा्है उघ्व उेठी 8व वेष्टी I] थग्ठीBठ ठ थग्है I२II वग्ड वघ्ीठु वेष्टी ठगी उेठ Il বিবই বদ্মুূ নী ঠ নuবি মইক IlইIICII सतिगुर " प्रसादि II बहु परपंच करि पर धनु सोरठि १८ मन मेरे भूले लिआवै Il सुत दारा पहि आनि लुटावै IRI कपटु न कीजै Il अंति निबेरा तेरे जीअ पहि लीजै II१II छिनु छिनु तनु छीजै जरा जनावै Il तब तेरी ক্োও Il ओक कोई पानीओ न पावै II२II कहतु कबीरु कोई नही तेरा Il हिरदै रामु की न जपहि सवेरा II३II९II - ShareChat 🙏ਸ਼੍ਰੀ ਗੁਰੂ ਨਾਨਕ ਦੇਵ ਜੀ - मपिभग्मभुा गॅवभठग्भ मी रग्घग्ठ मर्गग्घ्व र्भभूउमठ , र्ग ६प्द, १ऐ-११ २०२५ মবঠি ৭6 ` মন্তিবাব থুমহি Il ম্রব্ূ এবঐন্ব নবি थठ पठु िभ्भग्है Il मुउ रग्ठा थठि भर्गठ रुटग्है वथट ठ वीत्तै Il र्डि ठिघेठ II१ Il भठ भेठे 28 fಕಕ डिढु కెరే #TW ufర ~గిగ IIaIl రెరాక్తి Il उठु हीतै तठा नठा्है उघ्व उेठी 8व वेष्टी I] थग्ठीBठ ठ थग्है I२II वग्ड वघ्ीठु वेष्टी ठगी उेठ Il বিবই বদ্মুূ নী ঠ নuবি মইক IlইIICII सतिगुर " प्रसादि II बहु परपंच करि पर धनु सोरठि १८ मन मेरे भूले लिआवै Il सुत दारा पहि आनि लुटावै IRI कपटु न कीजै Il अंति निबेरा तेरे जीअ पहि लीजै II१II छिनु छिनु तनु छीजै जरा जनावै Il तब तेरी ক্োও Il ओक कोई पानीओ न पावै II२II कहतु कबीरु कोई नही तेरा Il हिरदै रामु की न जपहि सवेरा II३II९II मपिभग्मभुा गॅवभठग्भ मी रग्घग्ठ मर्गग्घ्व र्भभूउमठ , र्ग ६प्द, १ऐ-११ २०२५ মবঠি ৭6 ` মন্তিবাব থুমহি Il ম্রব্ূ এবঐন্ব নবি थठ पठु िभ्भग्है Il मुउ रग्ठा थठि भर्गठ रुटग्है वथट ठ वीत्तै Il र्डि ठिघेठ II१ Il भठ भेठे 28 fಕಕ डिढु కెరే #TW ufర ~గిగ IIaIl రెరాక్తి Il उठु हीतै तठा नठा्है उघ्व उेठी 8व वेष्टी I] थग्ठीBठ ठ थग्है I२II वग्ड वघ्ीठु वेष्टी ठगी उेठ Il বিবই বদ্মুূ নী ঠ নuবি মইক IlইIICII सतिगुर " प्रसादि II बहु परपंच करि पर धनु सोरठि १८ मन मेरे भूले लिआवै Il सुत दारा पहि आनि लुटावै IRI कपटु न कीजै Il अंति निबेरा तेरे जीअ पहि लीजै II१II छिनु छिनु तनु छीजै जरा जनावै Il तब तेरी ক্োও Il ओक कोई पानीओ न पावै II२II कहतु कबीरु कोई नही तेरा Il हिरदै रामु की न जपहि सवेरा II३II९II - ShareChat](https://cdn4.sharechat.com/bd5223f_s1w/compressed_gm_40_img_678202_12748e7d_1763561676073_sc.jpg?tenant=sc&referrer=user-profile-service%2FrequestType50&f=073_sc.jpg)
