Jatinder_sidhu
ShareChat
click to see wallet page
@jatinder_mudki
jatinder_mudki
Jatinder_sidhu
@jatinder_mudki
ਵਾਹਿਗੁਰੂ ਜੀ ਤੇਰਾ ਹੀ ਆਸਰਾ
ਉਹ ਕਿੱਥੇ ਚਲੇ ਜਾਂਦੇ ਨੇ ਜਿਥੋ ਫਿਰ ਵਾਪਸ ਨਾ ਆਂਦੇ ਨੇ ਰੂਹਾਂ ਦੇ ਰਿਸ਼ਤੇ ਪਿਆਰਾ ਵਾਲੇ ਜਿਨ੍ਹਾਂ ਨੂੰ ਅੱਖੀਆਂ ਟੋਲ ਦੀਆਂ ਸਭ ਦਿਲ ਦੀਆਂ ਗੱਲਾਂ ਕਹਿ ਲੈਦੇ ਜੇ ਤਸਵੀਰਾਂ ਹੁੰਦੀਆਂ ਬੋਲ ਦੀਆਂ ✍️ Jatinder Sidhu Mudki Manila#🙏ਧਾਰਮਿਕ ਗੱਲਾਂ #💖ਮੇਰੀ ਜਾਨ #💖ਦਿਲ ਦੀਆਂ ਗੱਲਾਂ💖 #💑 Punjabi Couples #🙏 ਸ਼ੁਕਰ ਦਾਤਿਆ
🙏 ਸ਼ੁਕਰ ਦਾਤਿਆ - 6 6 - ShareChat
#🙏ਸ਼੍ਰੀ ਗੁਰੂ ਨਾਨਕ ਦੇਵ ਜੀ #😍 ਲਵ ਸ਼ਵ ਸ਼ਾਇਰੀਆਂ #💖ਦਿਲ ਦੀਆਂ ਗੱਲਾਂ💖 #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 @rajvir jawanda ਆਓ ਰਾਜਵੀਰ ਜਵੰਦੇ ਵੀਰ ਲਈ ਅਰਦਾਸ ਕਰੀਏ ਵਾਹਿਗੁਰੂ ਵੀਰ ਤੰਦਰੁਸਤੀ ਬਖਸ਼ੇ ਹਰੇਕ ਵੀਰ ਇਸ ਵੀਡੀਓ ਨੂੰ ਸ਼ੇਅਰ ਕਰੋ ਪਰਿਵਾਰ ਨੂੰ ਹੌਸਲੇ ਦੀ ਬਹੁਤ ਜ਼ਰੂਰਤ ਹੈ
📖 ਗੁਰਬਾਣੀ ਸਟੇਟਸ 📲 - ShareChat
00:44
#🙏ਸ਼੍ਰੀ ਗੁਰੂ ਨਾਨਕ ਦੇਵ ਜੀ #💖ਮੇਰੀ ਜਾਨ #😍 ਲਵ ਸ਼ਵ ਸ਼ਾਇਰੀਆਂ #📖 ਗੁਰਬਾਣੀ ਸਟੇਟਸ 📲 #🌼ਵਿਆਹਾਂ ਲਈ ਸਪੈਸ਼ਲ ਮਹਿੰਦੀ ਡਿਜ਼ਾਈਨ😍
💖ਮੇਰੀ ਜਾਨ - ShareChat
00:33
#🙏 ਧਾਰਮਿਕ ਤਸਵੀਰਾਂ #🙏 ਸ਼ੁਕਰ ਦਾਤਿਆ #📖 ਗੁਰਬਾਣੀ ਸਟੇਟਸ 📲 #💑 Punjabi Couples #😍 ਲਵ ਸ਼ਵ ਸ਼ਾਇਰੀਆਂ
📖 ਗੁਰਬਾਣੀ ਸਟੇਟਸ 📲 - ShareChat
00:33
#🌾 ਪੰਜਾਬ ਦਾ ਸੱਭਿਆਚਾਰ #👨‍👩‍👧‍👧ਜੱਗ ਜਿਉਂਦਿਆਂ ਦੇ ਮੇਲੇ #🍁ਪਰਦੇਸੀ ਪੰਜਾਬੀ #🌼ਮੋਟੀਵੇਸ਼ਨ #💭 ਮੇਰੇ ਵਿਚਾਰ
🌾 ਪੰਜਾਬ ਦਾ ਸੱਭਿਆਚਾਰ - ShareChat
00:33
#🌾 ਪੰਜਾਬ ਦਾ ਸੱਭਿਆਚਾਰ #💭 ਮੇਰੇ ਵਿਚਾਰ #👸🏻 ਔਰਤ ਦਾ ਸਨਮਾਨ #👉ਕੈਪਟਨ ਅਮਰਿੰਦਰ ਸਿੰਘ #🇨🇦 ਪੱਕੇ ਕਨੇਡਾ ਆਲੇ
🌾 ਪੰਜਾਬ ਦਾ ਸੱਭਿਆਚਾਰ - ShareChat
00:25
ਇਸ ਗੀਤ ਤੋ ਜਿੰਨੀ ਵੀ ਕਮਾਈ ਹੋਵੇਗੇ ਸਾਰੀ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਤੁਸੀ ਵੀ SMM RHYTHM YOUTUBE CHANNEL ਨੂੰ ਸਬਸਕ੍ਰਾਈਬ ਕਰਕੇ ਗੀਤ ਨੂੰ ਲਾਈਕ ਕੌਮਿੰਟ ਕਰਕੇ ਆਪਣਾ ਯੋਗਦਾਨ ਪਾ ਸਕਦੇ ਹੋ https://youtu.be/OxXNb0yGtOs?si=VZHAyeUJU9ucHznw#🌾 ਪੰਜਾਬ ਦਾ ਸੱਭਿਆਚਾਰ #🇨🇦 ਪੱਕੇ ਕਨੇਡਾ ਆਲੇ #👸🏻 ਔਰਤ ਦਾ ਸਨਮਾਨ #👬 ਯਾਰੀ ਦੋਸਤੀ ਵਾਲੇ ਸਟੇਟਸ #🌼ਮੋਟੀਵੇਸ਼ਨ @❤ HELLO EVERYONE
👸🏻 ਔਰਤ ਦਾ ਸਨਮਾਨ - ShareChat
00:34
ਦੋਸਤੋ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਕਹਿਰ ਕਮਾਇਆ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਘਰੋਂ ਬੇਘਰ ਕਰ ਦਿੱਤਾ ਮਾਲ ਡੰਗਰ ਸਮਾਨ ਬਹੁਤ ਕੁੱਝ ਪਾਣੀ ਵਿੱਚ ਰੁੜ ਗਿਆ ਪਰ ਇੱਕ ਚੀਜ਼ ਜੋ ਪਾਣੀ ਨਹੀਂ ਰੋੜ ਸਕਿਆ ਉਹ ਪੰਜਾਬੀਆਂ ਦਾ ਜਿਗਰਾਂ ਜਿਸ ਤਰਾ ਪੰਜਾਬੀਆ ਨੇ ਦਰਿਆਵਾਂ ਦੇ ਪਾਣੀਆਂ ਨੂੰ ਆਪਣੇ ਜਜ਼ਬੇ ਆਪਣੇ ਹੌਸਲੇ ਨਾਲ ਜਵਾਬ ਦਿੱਤਾ ਉਸਨੂੰ ਇਸ ਗੀਤ ਵਿੱਚ ਪਰੋਇਆ ਗਾਇਕ ਤੇ ਸੰਗੀਤਕਾਰ ਵੀਰ Sukhbir Randhawa ਨੇ ਤੇ ਲਿਖਿਆ ਹੈ ਆਪਾਂ ਤੁਹਾਡੇ ਵੀਰ Jatinder Sidhu Mudki Manila Jatinder Sidhu Mudki ਨੇ । ਗੀਤ ਤੁਹਾਨੂੰ ਪਸੰਦ ਆਵੇਗਾ ਕੱਲ ਕਰਦੇ ਹਾ ਰਲੀਜ ।ਆਓ ਸਾਰੇ ਭਰਾ ਮਿਲ ਕੇ ਦੱਸੀਏ ਪੰਜਾਬ ਕੀ ਚੀਜ਼ ਹੈ ਚੜਦੀਕਲਾ ਵਿੱਚ ਕਿਵੇਂ ਰਹਿੰਦੇ ਨੇ ਜੀਓ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ #everyonefollowers #flood #brotherhood #TopFans#punjab #punjabi #flood #ਕਿਸਾਨ #ਹੜ ਪ੍ਰਭਾਵਿਤ ਲੋਕਾਂ ਲਈ ਅਰਦਾਸ
punjab - PRESENTS ~ PUII} Reledse Toddy SINGER AND MUSIC SUKHBIR RANDHAWA PRESENTS ~ PUII} Reledse Toddy SINGER AND MUSIC SUKHBIR RANDHAWA - ShareChat
#🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਧਾਰਮਿਕ ਗੱਲਾਂ #🙏 ਧਾਰਮਿਕ ਤਸਵੀਰਾਂ #🕌 ਜੈ ਪੀਰਾਂ ਦੀ #🌾 ਪੰਜਾਬ ਦਾ ਸੱਭਿਆਚਾਰ
🙏 ਧਾਰਮਿਕ ਤਸਵੀਰਾਂ - ShareChat
00:36
#🌾 ਪੰਜਾਬ ਦਾ ਸੱਭਿਆਚਾਰ #💭 ਮੇਰੇ ਵਿਚਾਰ #👸🏻 ਔਰਤ ਦਾ ਸਨਮਾਨ #👬 ਯਾਰੀ ਦੋਸਤੀ ਵਾਲੇ ਸਟੇਟਸ #📱 Awesome ਸਟੇਟਸ
💭 ਮੇਰੇ ਵਿਚਾਰ - ShareChat
00:42