ਪਤੀ ਨੇ ਚੌਕ 'ਚ ਸ਼ਰੇਆਮ ਪਤਨੀ 'ਤੇ ਕੀਤੇ ਦਾਤਰ ਨਾਲ ਵਾਰ, ਦੇਖਦੀ ਰਹੀ ਪੁਲਿਸ, ਵੀਡੀਓ ਵਾਇਰਲ
ਸ਼ਹਿਰ ਦੇ ਚੌਕ 'ਚ ਐਤਵਾਰ ਸਵੇਰੇ ਉਸ ਸਮੇਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਛਾਜਲੀ ਪਿੰਡ ਤੋਂ ਇਕ ਰੇਹੜੀ ਚਾਲਕ ਵਿਅਕਤੀ ਨੇ ਆਪਣੀ ਪਤਨੀ ਨੂੰ ਵਿਚਕਾਰ ਰਸਤੇ 'ਚ ਕੁੱਟਿਆ ਤੇ ਉਸ 'ਤੇ ਤੇਜ਼ਧਾਰ ਦਾਤਰ ਨਾਲ ਹਮਲਾ