(*ਫਰੀ ਪੜ੍ਹਾਈ*)
ਸਾਰੇ ਟੀਚਰਾਂ ਤੇ ਬੱਚਿਆਂ ਨੂੰ ਬੇਨਤੀ ਹੈ ਜੀ।
(੧)--ਕਿ ਤੁਹਾਡੇ ਇਲਾਕੇ ਵਿੱਚ ਜਿਹੜੇ ਜਿਹੜੇ ਪਿੰਡਾਂ ਚ ਪਾ੍ਈਵੇਟ ਹਾਈ ਸਕੂਲ ਹਨ । ਉਨ੍ਹਾਂ ਵਿੱਚ ਜ਼ਰੂਰ ਦੱਸਣਾ ਜੀ।
ਜਾਂ ਉਹਨਾਂ ਤੱਕ ਮੈਸਿਜ਼ ਜ਼ਰੂਰ ਪਹੁੰਚਾਓ ਜੀ।
ਕਿਓ ਕਿ ਸਾਨੂੰ ਗਿਆਰਵੀਂ ਅਤੇ ਬਾਰਵੀਂ ਦੀ ਫਰੀ ਪੜ੍ਹਾਈ ਲਈ ਬੱਚਿਆਂ ਦੀ ਲੋੜ੍ਹ ਹੈ ।
ਇਸ ਸਾਲ 21 ਦਸੰਬਰ 2025 ਨੂੰ 10ਵੀਂ ਕਲਾਸ ਦੇ ਬੱਚਿਆਂ ਦਾ ਇੱਕ ਟੈਸਟ
*,ਮੈਥ, ਤੇ ਸਾਇੰਸ ਤੇ ਪੰਜਾਬੀ ਦਾ ਟੈਸਟ ਲਿਆ ਜਾਵੇਗਾ।*
ਕੋਈ ਵੀ ਬੋਰਡ ਹੋਵੇ।
*ਪੰਜਾਬ ਬੋਰਡ*
*CBSE ਬੋਰਡ*
*ICSE ਬੋਰਡ*
ਦਾ ਹਰ ਬੱਚਾ ਪੇਪਰ ਦੇ ਸਕਦਾ ਹੈ।
ਸ਼ਰਤ ਪਾਸ ਕੀਤੀ ਗਈ।
ਨੌਵੀਂ ਕਲਾਸ ਵਿੱਚੋਂ
*ਮੈਥ ਤੇ ਸਾਇੰਸ ਚੋ 75--75% ਨੰਬਰ ਹੋਣੇ ਜ਼ਰੂਰੀ ਹਨ।ਇਸ ਤੋਂ ਘੱਟ ਨੰਬਰ ਨਾ ਹੋਣ ਜੀ*
*ਉਹੀ ਬੱਚੇ ਪੇਪਰ ਵਿੱਚ ਬੈਠ ਸਕਣਗੇ।*
ਜੋ ਬੱਚੇ ਲੜਕੇ ਤੇ ਲੜਕੀਆਂ ਟੈਸਟ ਪਾਸ ਕਰਨਗੇ।
ਉਨ੍ਹਾਂ ਬੱਚਿਆਂ ਦੀ ਗਿਆਰਵੀਂ ਤੇ ਬਾਰ੍ਹਵੀਂ ਦੀ
ਫਰੀ ਪੜ੍ਹਾਈ ਹੋਵੇਗੀ।
ਉਨ੍ਹਾਂ ਬੱਚਿਆਂ ਨੂੰ ਚੰਡੀਗੜ੍ਹ ਵਿੱਚ ਰੱਖ ਕੇ ਪੜ੍ਹਾਈ,ਖਾਣਾ ਤੇ ਰਹਿਣਾ ਵੀ ਫਰੀ ਹੋਵੇਗਾ।
(*੨*)--(*ਦੂਸਰੀ ਬੇਨਤੀ*)
(*ਦੂਜਾ ਪ੍ਰੋਜੈਕਟ*)
ਜੋ ਬੱਚੇ ਹੁਣ ਅੱਠਵੀਂ ਕਲਾਸ ਵਿੱਚ ਪੜ੍ਹਦੇ ਹਨ।
*(ਸਿਰਫ ਲੜਕੇ)*
*(ਲੜਕੀ ਨਹੀਂ ਜੀ)*
ਉਨ੍ਹਾਂ ਲੜਕਿਆਂ ਦਾ ਟੈਸਟ ਵੀ ਉਸੇ ਦਿਨ 21ਦਸਬੰਰ ਨੂੰ ਲਿਆ ਜਾਵੇਗਾ।
ਉਨ੍ਹਾਂ ਦੇ ਵੀ ਪਾਸ ਕੀਤੀ ਗਈ।
ਸੱਤਵੀਂ ਕਲਾਸ ਚੋਂ
ਮੈਥ ਤੇ ਸਾਇੰਸ ਚੋ
75--75% ਨੰਬਰ ਹੋਣੇ ਚਾਹੀਦੇ ਹਨ।
ਇਸ ਤੋਂ ਘੱਟ ਨਹੀਂ।
ਉਹੀ ਪੇਪਰ ਦੇ ਸਕਦੇ ਹਨ।
ਜੋ ਬੱਚੇ ਟੈਸਟ ਪਾਸ ਕਰਨਗੇ ਉਨ੍ਹਾਂ ਦੀ ਨੌਵੀਂ ਕਲਾਸ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਫਰੀ ਹੋਵੇਗੀ।
ਚੰਡੀਗੜ੍ਹ ਵਿੱਚ ਰਹਿਕੇ ਖਾਣਾ ਤੇ ਰਿਹਾਇਸ਼ ਫਰੀ ਹੋਵੇਗੀ।
*ਦਾਸ ਸਰਬਜੀਤ ਸਿੰਘ ਮੰਗਲੀ*
ਜਿਲਾ-- ਲੁਧਿਆਣਾ
*98150--22922*
*ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ੍ਹ*
ਪਲੀਜ਼ ਇਹ ਬਹੁਤ ਜਲਦੀ ਹੋਣ ਵਾਲਾ ਕਾਰਜ ਹੈ।
ਟਾਈਮ ਬਹੁਤ ਘੱਟ ਹੈ
ਨੋਟ --ਅਗਰ ਤੁਸੀਂ ਕਿਸੇ ਬੱਚੇ ਨੂੰ ਪਰਸਨਲ ਤੌਰ ਤੇ ਜਾਣਦੇ ਹੋ।
ਉਸ ਨੂੰ ਪੇਪਰ ਦਿਵਾਉਣ ਲਈ ਕਹਿ ਸਕਦੇ ਹੋ।
*ਮੈਂ ਆਪ ਜੀ ਹੁਣੇ ਹੀ ਫਾਰਮ ਸੈਂਡ ਕਰ ਦੇਵਾਂਗਾ ਜੀ।*
ਬੱਚੇ ਤੋਂ ਫ਼ਾਰਮ ਭਰਵਾਕੇ।
ਉਸ ਫਾਰਮ ਦੀ ਫੋਟੋ ਮੰਗਵਾਕੇ ਮੇਰੇ ਨੰਬਰ
*98150--22922*
ਤੇ ਸੈਂਡ ਕਰ ਦੇਣੀ ਜੀ।
ਤਾਂ ਕਿ ਤੁਹਾਡੀ ਰਜਿਸਟ੍ਰੇਸ਼ਨ ਹੋ ਸਕੇ।
(*ਪਲੀਜ਼ ਰਿਪਲਾਈ ਜ਼ਰੂਰ ਕਰਨਾ*)
🙏🙏🙏
*ਹੋਰ ਇਸ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਬੱਚਿਆਂ ਤੇ ਟੀਚਰਾਂ ਤੱਕ ਇਹ ਮੈਸਿਜ਼ ਪਹੁੰਚਾਓ ਜੀ*।
*ਧੰਨਵਾਦ ਜੀ*.
ਕਾਪੀ ਪੇਸਟ: ਚੜਦੀ ਕਲਾ ਸੇਵਾ ਸੁਸਾਇਟੀ ਲੋਹਗੜ੍ਹ ਲੁਧਿ:
##ਗੁਰਬਾਣੀ ਸਟੇਟਸ