ਬੁਜਾਰਤ:-
ਬਾਬਾ ਜੀ ਬਾਜ਼ਾਰ ਜਾਣਾ, ਸਾਰੇ ਘਰ ਦਾ ਆਹਾਰ ਲਿਆਣਾ,
ਬਹੁਤੇ ਪੈਸੇ ਖ਼ਰਚ ਨਾ ਆਣਾ, ਬੁਢਿਆਂ ਲਈ ਗੁਲਫ਼ਾ ਸਾਰਾ,
ਬੱਕਰੀ ਲਈ ਹਰਾ ਚਾਰਾ, ਮੁਰਗੀ ਲਈ ਦਾਣਾ ਪਿਆਰਾ,
ਇਕ ਤੋਂ ਜ਼ਿਆਦਾ ਚੀਜ਼ ਨਾ ਲਿਆਣਾ, ਬਹੁਤੇ ਪੈਸੇ ਖ਼ਰਚ ਨਾ ਆਣਾ ?
ਜਵਾਬ :- ਕਰੋ ਕੰਮੈਂਟ
#ਬੁਜਾਰਤਾ ਬੁਜੋ #📝 ਅੱਜ ਦਾ ਵਿਚਾਰ ✍ #📄 ਜੀਵਨ ਬਾਣੀ #📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾