☜☆☬TIRATH WORLD☬☆☞
ShareChat
click to see wallet page
@tirathworld
tirathworld
☜☆☬TIRATH WORLD☬☆☞
@tirathworld
💞ਕਲਮ ਤੇ ਕਿਤਾਬ💞 ਕਲਮ ਦੀ ਤਾਕਤ ਲਫ਼ਜ਼ ਜਾਣਦੇ ਨੇ...✍️
ਗੱਲ ਨਾ ਕਰੀ ਵਿਕਣ ਵਾਲੇ ਕਿਰਦਾਰਾਂ ਦੀ, ਗੱਲ ਨਾ ਕਰੀ ਪੈਸਿਆਂ ਦੇ ਯਾਰਾਂ ਦੀ, ਗੱਲ ਨਾ ਕਰੀ ਝੂਠੇ ਧਰਮੀ ਠੇਕੇਦਾਰਾਂ ਦੀ, ਗੱਲ ਕਰੀ ਤਾਂ ਕਰੀ ਸੱਚ ਤੇ ਖੜਨ ਵਾਲੇ ਦਿਲਦਾਰਾ ਦੀ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - Teerth Singhl Teerth Singhl - ShareChat
ਇੱਥੇ ਤਾਂ ਬੰਦੇ ਭੁੱਖੇ ਮਰਦੇ ਨੇ, ਪੱਥਰਾਂ ਨੂੰ ਦੁੱਧ ਪੀਉਂਦੇ ਨੇ, ਆਪਣੇ ਮਾਪੇ ਬਾਪ ਤਰਸ਼ਨ ਰੋਟੀ ਨੂੰ, ਇਹ ਕੁੱਤਿਆਂ ਨੂੰ ਬਰੈਡ ਖਵਾਉਂਦੇ ਨੇ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - Here people die of hunger, Stones are fed milk, Parents yearn for bread, Dogs are fed bread: Meta Al Here people die of hunger, Stones are fed milk, Parents yearn for bread, Dogs are fed bread: Meta Al - ShareChat
ਭਗਤ ਸਿੰਘ ਨਾਸਤਿਕ ਸੀ, ਕਿਊ ਕੇ ਓਹਨੂੰ ਪਤਾ ਸੀ ਕੇ ਧਰਮਾਂ ਦੇ ਨਾਮ ਤੇ ਪਾਖੰਡ ਹੀ ਚਲਦੇ ਸੀ।। ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - Meta Al Meta Al - ShareChat
ਜਸਪਾਲ ਬਾਂਗਰ ਲੁਧਿਆਣਾ D-Mart ਕੋਲ ਪ੍ਰਵਾਸ਼ੀਆ ਦੀ ਗੁੰਡਾਗਰਦੀ ਦਾ ਨੰਗਾ ਨਾਚ #📃ਲਾਈਫ ਕੋਟਸ✒️ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍
📃ਲਾਈਫ ਕੋਟਸ✒️ - Meta Al Meta Al - ShareChat
ਚਮਚਾਂ ਸਿਰਫ ਖਾਣਾ ਖਾਣ ਦੇ ਕੰਮ ਨਹੀਂ ਆਉਂਦਾ, ਚਮਚਿਆਂ ਦੀਆਂ ਲਾਈਆਂ ਉਂਗ਼ਲਾਂ ਘਰ ਵੀ ਤੋੜ ਦਿੰਦੀਆਂ।। ਲਿਖਤੁਮ :- ਤੀਰਥ ਸਿੰਘ #🤩ਚੁਗਲੀਆਂ ਦੀ ਪੰਡ, ##🤣ਚੁਗਲੀਆਂ 🤣# #😂ਚੁਗਲੀਆਂ ਹੀ ਚੁਗਲੀਆਂ 😂
🤩ਚੁਗਲੀਆਂ ਦੀ ਪੰਡ, - Spoons are not just for eating, The lines of spoons also break the house Meta Al Spoons are not just for eating, The lines of spoons also break the house Meta Al - ShareChat
ਚੱਕ ਕਲਮ ਤੇ ਕਿਤਾਬ, ਕੁਝ ਯਾਦਾਂ ਦੇ ਨਜ਼ਰਾਨੇ ਲਿਖਦੇ ਹਾਂ, ਕੁਝ ਤੇਰੇ ਕੁਝ ਮੇਰੇ, ਜ਼ਿੰਦਗੀ ਦੇ ਕੀਮਤੀ ਪਲ਼ ਲਿਖਦੇ ਹਾਂ।। ਲਿਖਤੁਮ:- ਤੀਰਥ ਸਿੰਘ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️ #📄 ਜੀਵਨ ਬਾਣੀ
📝 ਅੱਜ ਦਾ ਵਿਚਾਰ ✍ - Some memories are written in the eyes; Some yours some mine, The precious moments of life are written 0e Some memories are written in the eyes; Some yours some mine, The precious moments of life are written 0e - ShareChat
ਹਰ ਸਾਲ ਰਾਵਣ ਫੂਕ ਦੇ ਓ, ਪਰ ਰਾਵਣ ਤਾਂ ਅਜੇ ਮਰਿਆਂ ਨਹੀਂ, ਹਰ ਗਲੀ ਮੋੜ ਤੇ ਬੈਠੇ ਰਾਵਣ ਤੋਂ ਵੀ ਮਾੜੇ, ਜਿਸ ਬਾਰੇ ਤੁਸੀ ਕਦੇ ਬੋਲਦੇ ਹੀ ਨਹੀਂ।। ਲਿਖਤੁਮ :- ਤੀਰਥ ਸਿੰਘ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #ਰਾਵਣ #ਲੰਕਾ ਪਤੀ ਰਾਵਣ #ਫੈਨ ਰਾਵਣ ਦੇ
📗ਸ਼ਾਇਰੀ ਅਤੇ ਕੋਟਸ 🧾 - Meta Al Meta Al - ShareChat