🌹🌹ਵਿਆਹ ਦੀ 7 ਵਰ੍ਹੇਗੰਢ ਮੁਬਾਰਕ ਸਰਦਾਰਨੀਏ🌹🌹
🌹ਤੱਤੇ ਠੰਡੇ ਬੁਲਿਆਂ ਨੂੰ ਇਕੱਠੇ ਜ਼ਰ ਰਹੇ ਆਂ🌹
🌹ਸਫ਼ਰ ਔਖਾ ਏ ਭਾਵੇਂ ਸੌਖਾ ਏ, ਪਰ ਇਕੱਠੇ ਕਰ ਰਹੇ ਹਾਂ🌹
ਵਿਆਹ ਇੱਕ ਬਹੁਤ ਹੀ ਪਵਿੱਤਰ ਸੰਬੰਧ ਹੈ...ਜੇਕਰ ਤੁਹਾਡਾ ਜੀਵਨਸਾਥੀ ਇੱਕ ਦੋਸਤ ਦੀ ਤਰ੍ਹਾਂ ਤੁਹਾਡੇ ਹਰ ਇੱਕ ਅਹਿਸਾਸ ਦਾ ਸਾਂਝੀਦਾਰ ਹੋਵੇ ...ਤਾਂ...ਇਹ ਰਿਸ਼ਤਾ ਹੋਰ ਵੀ ਮੁਹੱਬਤ ਅਤੇ ਸਤਿਕਾਰ ਵਾਲਾ ਹੋ ਜਾਂਦਾ ਹੈ...!! @shreebrar #happyanniversary #happyanniversarymylove #anniversarycelebration #aniversary #Celebration #anniversary #anniversary