☜☆☬TIRATH WORLD☬☆☞
534 views • 1 days ago
ਸਮਾਂ ਤੁਹਾਡੇ ਤੋਂ ਜਿਆਦਾ ਤੇਜ਼ ਹੈ,
ਹੋ ਸਕੇ ਸਮੇ ਦੇ ਨਾਲ ਨਾਲ ਚਲੋ,
ਇੱਕ ਬਾਰ ਸਮੇ ਤੋਂ ਪਿੱਛੇ ਰਹਿ ਗਏ,
ਤਦ ਸਮਾਂ ਤੁਹਾਨੂੰ ਨਾਲ ਰਲਣ ਨਹੀਂ ਦੇਵੇਂਗਾ।।
ਲਿਖਤੁਮ :- ਤੀਰਥ ਸਿੰਘ #ਸਮਾਂ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ
12 likes
15 shares