Failed to fetch language order
Failed to fetch language order
ਭਾਰਤ
29 Posts • 14K views
Mandeep
8K views 4 months ago
#ਭਾਰਤ ਸਰਕਾਰ ਵੱਲੋਂ ਸੁਰੱਖਿਆ ਦਾ ਹਵਾਲਾ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਤੇ ਰੋਕ ਲਗਾਈ ਗਈ ਹੈ ਜਿਨਾਂ ਸਰਕਾਰੂਆਂ ਨੇ ਜਥੇ ਨਾਲ ਜਾਣ ਲਈ ਟ੍ਰਾਂਸਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਯਾਤਰਾ ਬਿਰਾਜ ਵਿਖੇ ਜਾਵਾਂ ਪਰੋਏ ਸਨ ਉਹ ਕਿਸੇ ਵੀ ਤਫਰੀ ਦੇ ਨਾਲ ਆਪਣੇ ਪਾਸਪੋਰਟ ਵਾਪਸ ਲੈ ਸਕਦੇ ਹਨ
65 likes
86 shares