Failed to fetch language order
😮ਪੰਜਾਬ 'ਚ ਵੱਡੀ ਲੁੱਟ! ATM 'ਚੋਂ 29 ਲੱਖ ਰੁ. ਦੀ ਚੋਰੀ
37 Posts • 211K views
#😮ਪੰਜਾਬ 'ਚ ਵੱਡੀ ਲੁੱਟ! ATM 'ਚੋਂ 29 ਲੱਖ ਰੁ. ਦੀ ਚੋਰੀ ਲੁਧਿਆਣਾ ਦੇ ਥਾਣਾ ਜੋਧੇਵਾਲ ਦੇ ਅਧੀਨ ਆਉਂਦੇ ਕੈਲਾਸ਼ ਨਗਰ ਰੋਡ 'ਤੇ Axis ਬੈਂਕ ਦਾ ATM ਚੋਰੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਬੀਤੀ ਰਾਤ 2 ਵਜੇ ਦੇ ਕਰੀਬ ਵਾਪਰੀ ਹੈ। ਫ਼ਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। #ਰਿਆਸਤ ਨਿਊਜ਼ 🎤 #👉 ਤਾਜ਼ਾ ਅਪਡੇਟਸ ⭐
13 likes
14 shares