ਮੀਂਹ — ਕੁਦਰਤ ਦੀ ਇੱਕ ਸੋਹਣੀ ਨੇਮਤ ☁️🌧️
ਇਹ ਸਿਰਫ਼ ਪਾਣੀ ਦੀ ਬੂੰਦ ਨਹੀਂ, ਸਾਨੂ ਜੀਵਨ ਦੇਣ ਵਾਲਾ ਸਰੋਤ ਹੈ।
ਮੀਂਹ ਦੇ ਕੁਝ ਸੋਹਣੇ ਪੱਖ:
1. ਸੁਕੀਆਂ ਜ਼ਮੀਨਾਂ ਨੂੰ ਤਰ ਕਰ ਦਿੰਦਾ ਹੈ।
2. ਫ਼ਸਲਾਂ ਨੂੰ ਜ਼ਿੰਦਗੀ ਮਿਲਦੀ ਹੈ।
3. ਠੰਡੀ ਹਵਾ ਅਤੇ ਮਿੱਟੀ ਦੀ ਸੁਗੰਧ — ਮਨ ਨੂੰ ਤਾਜ਼ਗੀ ਦਿੰਦੀ।
4. ਬੱਚਿਆਂ ਲਈ ਖੇਡ ਅਤੇ ਮੌਜ ਮਸਤੀ ਦਾ ਸਮਾਂ।
5. ਕਵਿਤਾਵਾਂ, ਗੀਤਾਂ ਅਤੇ ਯਾਦਾਂ ਵਿੱਚ ਮੀਂਹ ਦੀ ਖਾਸ ਥਾਂ ਹੁੰਦੀ।
#ਮੀਂਹ #ਮੀਂਹ #ਮੀਂਹ ਅਾ ਗਿਆ #ਮੀਂਹ ਵਾਲਾ ਮੌਸਮ #☔ ਮੀਂਹ ਵਾਲਾ ਦਿਨ ⛈