ਦੋਸਤੋ ਹੜ੍ਹਾਂ ਨੇ ਪੰਜਾਬ ਵਿੱਚ ਬਹੁਤ ਕਹਿਰ ਕਮਾਇਆ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਨੂੰ ਘਰੋਂ ਬੇਘਰ ਕਰ ਦਿੱਤਾ ਮਾਲ ਡੰਗਰ ਸਮਾਨ ਬਹੁਤ ਕੁੱਝ ਪਾਣੀ ਵਿੱਚ ਰੁੜ ਗਿਆ ਪਰ ਇੱਕ ਚੀਜ਼ ਜੋ ਪਾਣੀ ਨਹੀਂ ਰੋੜ ਸਕਿਆ ਉਹ ਪੰਜਾਬੀਆਂ ਦਾ ਜਿਗਰਾਂ ਜਿਸ ਤਰਾ ਪੰਜਾਬੀਆ ਨੇ ਦਰਿਆਵਾਂ ਦੇ ਪਾਣੀਆਂ ਨੂੰ ਆਪਣੇ ਜਜ਼ਬੇ ਆਪਣੇ ਹੌਸਲੇ ਨਾਲ ਜਵਾਬ ਦਿੱਤਾ ਉਸਨੂੰ ਇਸ ਗੀਤ ਵਿੱਚ ਪਰੋਇਆ ਗਾਇਕ ਤੇ ਸੰਗੀਤਕਾਰ ਵੀਰ Sukhbir Randhawa ਨੇ ਤੇ ਲਿਖਿਆ ਹੈ ਆਪਾਂ ਤੁਹਾਡੇ ਵੀਰ Jatinder Sidhu Mudki Manila Jatinder Sidhu Mudki ਨੇ । ਗੀਤ ਤੁਹਾਨੂੰ ਪਸੰਦ ਆਵੇਗਾ ਕੱਲ ਕਰਦੇ ਹਾ ਰਲੀਜ ।ਆਓ ਸਾਰੇ ਭਰਾ ਮਿਲ ਕੇ ਦੱਸੀਏ ਪੰਜਾਬ ਕੀ ਚੀਜ਼ ਹੈ ਚੜਦੀਕਲਾ ਵਿੱਚ ਕਿਵੇਂ ਰਹਿੰਦੇ ਨੇ ਜੀਓ
ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ
#everyonefollowers
#flood #brotherhood #TopFans
#punjab #punjabi #flood #ਕਿਸਾਨ #ਹੜ ਪ੍ਰਭਾਵਿਤ ਲੋਕਾਂ ਲਈ ਅਰਦਾਸ