#🆕11 ਜੁਲਾਈ ਦੀਆਂ ਅਪਡੇਟਸ🗞 ਇਹ ਘਟਨਾ ਉੱਤਰ ਪ੍ਰਦੇਸ਼ ਦੇ ਓਰੱਈਆ ਜ਼ਿਲ੍ਹੇ ਦੇ ਸੇਂਗੁਰ ਦਰਿਆ ਦੇ ਤਾਲੇਪੁਰ ਘਾਟ 'ਤੇ 27 ਜੂਨ 2024 ਨੂੰ ਅੰਜਾਮ ਦਿੱਤੀ ਗਈ ਸੀ। ਇਕ ਸਾਲ ਤੇ 13 ਦਿਨਾਂ ਵਿਚ ਫ਼ੈਸਲਾ ਆ ਗਿਆ। ਘਟਨਾ ਵਿਚ ਇਸ ਦਰਿੰਦੀ ਔਰਤ ਦਾ ਸਭ ਤੋਂ ਛੋਟਾ ਪੁੱਤਰ ਬੱਚ ਗਿਆ ਸੀ, ਉਸ ਮਾਸੂਮ ਦੀ ਗਵਾਹੀ ਅਹਿਮ ਸਾਬਤ ਹੋਈ ਹੈ। ਸਰਕਾਰੀ ਵਕੀਲ ਅਭਿਸ਼ੇਕ ਮਿਸ਼ਰਾ ਨੇ ਦੱਸਿਆ ਕਿ ਅਦਾਲਤ ਨੇ ਇਸ ਨੂੰ ਖ਼ਤਰਨਾਕ ਜੁਰਮ ਮੰਨਿਆ ਹੈ ਤੇ ਕਿਹਾ ਹੈ ਕਿ ਜਿਹੜੀ ਜ਼ਨਾਨੀ ਆਪਣੀ ਔਲਾਦ ਨੂੰ ਮਾਰ ਸਕਦੀ ਹੈ, ਉਸ ਨੂੰ ਜੀਊਣ ਦਾ ਹੱਕ ਨਹੀਂ ਹੈ।