😰ਪੰਜਾਬ: ਆਕਸੀਜਨ ਰੁਕਣ ਕਾਰਨ 3 ਮਰੀਜ਼ਾਂ ਦੀ ਮੌਤ
16 Posts • 141K views
ਕਿੰਗ
646 views 6 months ago
#😰ਪੰਜਾਬ: ਆਕਸੀਜਨ ਰੁਕਣ ਕਾਰਨ 3 ਮਰੀਜ਼ਾਂ ਦੀ ਮੌਤ ਬਦਲਾਵ ਦੇ ਕਾਰੇ, ਪੈਸੇ ਦੇਣ ਦੇ ਹੁਣ ਕਰਨਗੇਂ ਤਿਆਰੇ, 10 ਲੱਖ ਪਰ ਬੰਦੇ ਦਾ ਇਲਾਜ 🤔, ਇਨ੍ਹਾਂ ਤਿੰਨਾਂ ਵਾਰੀ ਕਿੱਥੇ ਸਰਕਾਰੇ , ਮੰਨਿਆ ਤਕਨੀਕੀ ਖ਼ਰਾਬੀ , ਸਾਹ ਲੈਂਦੇ ਸੀ ਓਸੇ ਰਾਹੀ ਕਿਉ ਨਾ ਵਿਚਾਰੇ, ਚਲੋ ਬੰਦ ਵੀ ਕੀਤੀ, ਫਿਰ ਕਿਉ ਮੌਕੇ ਤੇ ਪ੍ਰਬੰਧ ਨਾ ਕੀਤੇ ਸਾਰੇ , ਲੱਖ ਲਾਹਨਤਾਂ ਡੁੱਬ ਮਰ ਸਰਕਾਰੇ, ਧਰਾਤਲ ਦੀ ਤੈਨੂੰ ਸਾਰ ਨੂੰ, ਹਰ ਵਕਤ ਅੰਬਰਾਂ ਨੂੰ ਹੱਥ ਮਾਰੇ, ਅਫਸੋਸ , ਅਜਾਈ ਜਾਨ ਗੁਵਾਉਣ ਵਾਲਿਆ ਲਈ , ✍️ਰਾਜਵਿੰਦਰ_ਸਿੰਘ #punjab #AAPPunjab #panjabi #health #AamAadmiParty #people#☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #💖Heart Touch Status💔 #👉 ਤਾਜ਼ਾ ਅਪਡੇਟਸ ⭐ #👉🏻 ਸਥਾਨਕ ਅਪਡੇਟਸ 📰
ShareChat QR Code
Download ShareChat App
Get it on Google Play Download on the App Store
11 likes
18 shares