ਧੰਨ ਬਾਬਾ ਜੀਵਨ ਸਿੰਘ ਜੀ (ਰੰਗਰੇਟਾ) #
46 Posts • 24K views
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ 1300 ਘੋੜ ਸਵਾਰ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ਜੀ ਨਨਕਾਣਾ ਸਾਹਿਬ ਵਾਲੇ ਉਹਨਾਂ ਦੀ ਸਰਪ੍ਰਰਸਤੀ ਦੇ ਹੇਠ ਜਥੇਦਾਰ ਤੂਫਾਨ ਸਿੰਘ ਪਟਿਆਲੇ ਤੋਂ ਭਾਰੀ ਜਥਾ ਦੋ ਬੱਸਾਂ ਲੈ ਕੇ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਦੀਵਾਨ ਪ੍ਰੋਗਰਾਮ ਵਿੱਚ ਫੌਜਾਂ ਵੱਲੋਂ ਹਾਜ਼ਰੀ ਭਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਗੁਰੂ ਸਾਹਿਬ ਦਾ ਓਟ ਆਸਰਾ ਲੈਕੇ ਜੱਥਾ ਅਨੰਦਪੁਰ ਸਾਹਿਬ ਰਵਾਨਾ #🙏 ਸ਼ੁਕਰ ਦਾਤਿਆ #🙏ਗੁਰਬਾਣੀ ਅਰਥ-ਭਾਵ🙏 #😇ਸਿੱਖ ਧਰਮ 🙏 #☬ ਪੰਜਾਬ, ਪੰਜਾਬੀ ਤੇ ਪੰਜਾਬੀਅਤ ☬ #ਧੰਨ ਬਾਬਾ ਜੀਵਨ ਸਿੰਘ ਜੀ (ਰੰਗਰੇਟਾ) #
13 likes
11 shares