☜☆☬TIRATH WORLD☬☆☞
1K views • 2 months ago
ਸਨਮਾਨ ਦਾ ਅਰਥ ਹੈ ਆਦਰ, ਇੱਜ਼ਤ ਜਾਂ ਮਾਣ। ਜਦੋਂ ਕਿਸੇ ਵਿਅਕਤੀ, ਕੰਮ ਜਾਂ ਵਿਚਾਰ ਨੂੰ ਉੱਚੀ ਦਰਜੇ ਦੀ ਕਦਰ ਦਿੱਤੀ ਜਾਂਦੀ ਹੈ, ਉਸਨੂੰ ਸਨਮਾਨ ਮਿਲਦਾ ਹੈ।
ਉਦਾਹਰਨਾਂ:
ਜੋ ਸੱਚਾਈ ਤੇ ਨੇਕੀ ਦੇ ਰਾਹ ਤੇ ਚੱਲਦਾ ਹੈ, ਉਸਨੂੰ ਸਨਮਾਨ ਮਿਲਦਾ ਹੈ।
ਮਾਪਿਆਂ ਦੀ ਸੇਵਾ ਕਰਣ ਵਾਲਾ ਬੱਚਾ ਸਦਾ ਸਨਮਾਨ ਜੋਗ ਹੁੰਦਾ ਹੈ।
ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਤਾਂ ਤੁਹਾਡੀ ਸੋਚ ਤੇ ਸਨਮਾਨ ਵੱਧ ਜਾਂਦਾ ਹੈ।
ਲਿਖਤੁਮ,:- ਤੀਰਥ ਸਿੰਘ
ਤੀਰਥ ਵਰਲਡ #ਔਰਤ ਦਾ ਸਨਮਾਨ #ਔਰਤ ਦਾ ਸਨਮਾਨ #ਸਰਹੱਦ ਤੇ ਮਾਰੇ ਗਏ ਅਮ੍ਰਿਤਪਾਲ ਸਿੰਘ ਨੂੰ ਨਹੀ ਮਿਲਿਆ ਫੌਜੀ ਸਨਮਾਨ #ਅੌਰਤ ਦਾ ਸਨਮਾਨ {[{-1}]}
17 likes
10 shares