ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
26 Posts • 12K views
*🙏🏼ਅਰਦਾਸ🙏🏼* *ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥* *ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਰਾਇ ॥* *ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰਰਾਇ ॥੮੭॥* *ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ।।* *ਧੰਨ ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ* *ਧੰਨ ਧੰਨ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ* 🙏🏼🙏🏼🌹🙏🏼🙏🏼 #ਵਾਹਿਗੁਰੂ ਜੀ #ਜੋਤੀਜੋਤ #ਗੁਰੂ ਹਰਰਾਏ ਸਾਹਿਬ ਜੀ🪔🙏🙇‍♀️🌹 #ਗੁਰਗੱਦੀ #ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
7 likes
17 shares
-
620 views 3 months ago
ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਹਿਲਾਂ ਹਿੰਦੂ ਧਰਮ ਦੇ ਅਵਤਾਰ ਹੋਏ ਅਤੇ ਫੇਰ ਸਿੱਖ ਧਰਮ ਦੇ ਵਿੱਚ ਆਏ! ਇਹ ਤਾਂ ਸਾਡੇ ਮੂਰਖ ਲੋਕ ਹੀ ਹਨ ਜੋ ਧਰਮ ਧਰਮ ਕਰਕੇ ਲੜੀ ਜਾ ਰਹੇ ਹਨ। #ਪ੍ਰਕਾਸ਼ ਉਤਸਵ ਗੁਰੂ ਹਰਕ੍ਰਿਸ਼ਨ ਸਾਹਿਬ ਜੀ #ਗੁਰੂ ਹਰਿਕ੍ਰਿਸ਼ਨ ਸਾਹਿਬ ਜੀ #ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻 ##ਧੰਨ ਧੰਨ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ🙏 #ਸ਼੍ਰੀ ਰਾਧਾ ਕ੍ਰਿਸ਼ਨ ਜੀ Wallpapers🕉️🔱🙏🙏🙏🙏🙏
23 likes
5 shares