☜☆☬TIRATH WORLD☬☆☞
538 views • 26 days ago
ਸਮਾਂ ਪੁੱਛੇ ਸਮੇਂ ਕੋਲੋਂ,
ਦੱਸੀ ਕਿੰਨਾ ਕਿ ਸਮਾਂ ਹੋਇਆ,
ਸਮਾਂ ਆਖੇ ਸਮੇਂ ਨੂੰ ਪਿੱਛੇ ਮੁੜ ਦੇਖ ਜ਼ਰਾ,
ਮੈਨੂੰ ਗੁਜ਼ਰੇ ਨੂੰ ਬੜਾ ਸਮਾਂ ਹੋਇਆ...
ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #ਸਮਾਂ #ਪੁਰਾਣਾ ਸਮਾ #ਸਮਾ
12 likes
13 shares