ਅਰਬਨ ਪੇਂਡੂ
11K views • 9 days ago
ਅਮਰੀਕਾ ਦੇ ਟੈਕਸਾਸ ਰਾਜ ਵਿਚ ਐਤਵਾਰ ਦੁਪਹਿਰ ਇੱਕ ਭਿਆਨਕ ਹਾਦਸਾ ਵਾਪਰਿਆ, ਜਦੋਂ ਇੱਕ ਛੋਟਾ ਪ੍ਰਾਈਵੇਟ ਜਹਾਜ਼ ਅਚਾਨਕ ਉਡਾਣ ਦੌਰਾਨ ਸੰਤੁਲਨ ਗੁਆ ਬੈਠਾ ਅਤੇ ਸਿੱਧਾ ਖੜ੍ਹੇ ਟਰੱਕਾਂ ’ਤੇ ਆ ਡਿੱਗਾ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਹਿਕਸ ਏਅਰਫ਼ੀਲਡ ਦੇ ਨੇੜੇ ਇੱਕ 18-ਪਹੀਆ ਵਾਹਨ ਅਤੇ ਕਈ ਟ੍ਰੇਲਰਾਂ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। #😱ਉੱਡਦਾ-ਉੱਡਦਾ ਟਰੱਕਾਂ 'ਤੇ ਆ ਡਿੱਗਾ ਜਹਾਜ਼! 2 ਮੌਤਾਂ
28 likes
1 comment • 27 shares