ShareChat
click to see wallet page

ਸਤਿ ਸ੍ਰੀ ਆਕਾਲ ਪੰਜਾਬ ਵਾਸੀਓ ਜੀ ਅਸੀ ਸਕੂਲਾਂ ਵਿੱਚ ਬੱਚਿਆਂ ਲਈ ਦੁਪਹਿਰ ਦਾ ਖਾਣਾ ਤਿਆਰ ਕਰਨ ਵਾਲੀਆਂ ਮਿਡ ਡੇਅ ਮੀਲ ਵਰਕਰ ਹਾਂ ਜਿਨ੍ਹਾਂ ਨੂੰ ਸੈਂਟਰ ਸਰਕਾਰ ਵੱਲੋਂ ਛੇ ਸੌਹ ਰੁਪਏ ਪੰਜਾਬ ਸਰਕਾਰ ਵੱਲੋਂ ਚੌਵੀ ਸੌਹ ਰੁਪਏ ਮਹੀਨਾ ਕੁੱਲ ਮਿਲਾ ਕੇ ਮਹੀਨੇ ਦਾਂ ਤਿੰਨ ਹਜ਼ਾਰ ਰੁਪਏ ਮਹੀਨੇ ਦੇ ਤਨਖਾਹ ਮਿਲਦੀ ਹੈ ਕੁਲ ਮਿਲਾ ਕੇ ਅਸੀਂ ਵੀ ਇਹ ਸਿਸਟਮ ਤੋਂ ਤੰਗ ਹਾਂ 😢😢 # #ਮਿਡੇਮੀਲ

533 ने देखा
3 दिन पहले