ShareChat
click to see wallet page

🙏 ਡਰਾਈਵਰ ਵੀਰਾਂ ਨੂੰ ਸਲਾਮ 🙏 ਜਿੰ+ਦਗੀਆਂ ਬਚਾਉਣ ਵਾਲੇ 108 ਐਂਬੂ+ਲੈਂਸ ਦੇ ਡਰਾਈਵਰ ਵੀਰ, ਤੁਸੀਂ ਸੱਚੇ ਮਾਨਵਤਾ ਦੇ ਰੱਖਵਾਲੇ ਹੋ। ਤੁਹਾਡਾ ਸਮੇਂ ’ਤੇ ਪਹੁੰਚਣਾ, ਕਿਸੇ ਦੀ ਜ਼ਿੰਦਗੀ ਦਾ ਤੋਹਫ਼ਾ ਬਣ ਜਾਂਦਾ ਹੈ। ਤੁਹਾਡੇ ਸਹਾਸ ਤੇ ਸੇਵਾ ਨੂੰ ਸਦਾ ਸਲਾਮ! 🚑❤️ # #jagseerkotli #ਮਿਡੇਮੀਲ #ਐਬੂਲੈਂਸਡਰਾਈਵਰ

2.8K ने देखा
1 दिन पहले