ShareChat
click to see wallet page

🔴 EXCLUSIVE : ਟਰੰਪ ਦੇ ਕਾਫ਼ਿਲੇ ਕਾਰਨ ਟ੍ਰੈਫਿਕ ਜਾਮ ਵਿੱਚ ਫ਼ਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਨਿਊਯਾਰਕ ਪੁਲਿਸ ਨੇ ਰੋਕਿਆ, ਵੇਖੋ VIDEO 🔅🔸ਇਮੈਨੁਅਲ ਮੈਕਰੋਨ ਨੇ ਸੜਕ ਤੋਂ ਹੀ ਟਰੰਪ ਨੂੰ ਕੀਤਾ ਫ਼ੋਨ ; ਕਿਹਾ, "ਰਾਹ ਖ਼ਾਲੀ ਕਰਵਾਓ।" 🔆 ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀ ਕਾਰ ਨੂੰ ਨਿਊਯਾਰਕ ਵਿੱਚ ਰਾਸ਼ਟਰਪਤੀ ਟਰੰਪ ਦੇ ਮੋਟਰ ਕਾਫ਼ਲੇ ਨੇ ਰੋਕ ਲਿਆ ਜਦੋਂ ਉਹ ਸੰਯੁਕਤ ਰਾਸ਼ਟਰ ਮਹਾਸਭਾ (UNGA) ਵਿੱਚ ਭਾਸ਼ਣ ਦੇਣ ਤੋਂ ਬਾਅਦ ਆਰਾਮ ਕਰਨ ਲਈ ਫਰਾਂਸੀਸੀ ਦੂਤਾਵਾਸ ਵੱਲ ਜਾ ਰਹੇ ਸਨ। #🏙️ ਦੇਸ਼ ਵਿਦੇਸ਼ ਦੀਆਂ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #👉🏻 ਰਾਜਨੀਤਿਕ ਅਪਡੇਟਸ 📰 #🎤breakingnews#breakingnews #breakingnews

586 ने देखा
5 दिन पहले