ShareChat
click to see wallet page

ਇਕ ਪੁਲਿਸ ਅਫਸਰ ਫੌਨ ਕਰਦਾ ਹੈ ਬਿਜਲੀ ਬੋਰਡ ਦੇ ਮੁਲਾਜ਼ਮ ਨੂੰ ਪਰ ਉਹਨਾਂ ਦੇ ਨਾਲ ਹੜਤਾਲ ਚਲ ਰਹੀ ਹੁੰਦੀ ਕਿਉਂਕਿ ਆਉਟਸੋਰਸ ਠੇਕਾ ਮੁਲਾਜ਼ਮਾਂ ਦੀ ਕੰਪਨੀ ਵੱਲੋਂ ਹਾਲੇ ਤਨਖਾਹ ਨਹੀਂ ਪਾਈ ਪਰ ਫਿਰ ਵੀ ਬਿਜਲੀ ਮੁਲਾਜ਼ਮ ਬਿਜਲੀ ਠੀਕ ਕਰਨ ਜਾਂਦਾ #jagseerkotli #ਮਿਡੇਮੀਲ #🤗ਖੇਤੀ ਸੁਝਾਅ🌾 #ਐਬੂਲੈਂਸਡਰਾਈਵਰ #MazdoorDiDiwali

947 ने देखा
17 घंटे पहले