#🙏ਸ਼ਹੀਦੀ ਹਫ਼ਤਾ: ਸਫ਼ਰ-ਏ-ਸ਼ਹਾਦਤ🙏 ਪਿਹਲੀ ਕਚਹਿਰੀ ਸੀ, ਵਜੀਰ ਨੇ ਨੀਵਾਂ ਕਰਨ ਦੀ ਸੋਚੀ ਸੀ, ਵੱਡਾ ਗੇਟ ਬੰਦ ਕਰ , ਛੋਟਾ ਗੇਟ ਖੋਲ੍ਹ ਕੇ, ਨੀਵਾ ਕਰਨ ਦੀ ਸੋਚੀ ਸੀ, ਪਰ ਗੁਰੂ ਦੇ ਲਾਲਾ ਨੇ, ਪਿਹਲਾ ਸਿਰ ਦੀ ਜਗ੍ਹਾ, ਪੈਰ ਰੱਖ ਕੇ, ਵਜ਼ੀਰ ਦਾ ਹੰਕਾਂਰ ਸੀ ਤੋੜਿਆ, ਸਭਾ ਚ ਗੁਰੂ ਦੀ ਫ਼ਤਹਿ ਬੁੱਲਾ ਕੇ, ਵਜ਼ੀਰ ਨੂੰ ਗੁਰੂ ਜੀ ਦੇ ਨਮਸਤਕ ਕਰਾਇਆ ਸੀ,
ਗੁਰੂ ਦੇ ਲਾਲ ਸੀ, ਜਿੰਨਾ ਨੇ ਸਿੱਖੀ ਨੂੰ,ਆਪਣੇ ਨਾਲੋਂ v ਉੱਚਾ ਦਿਖਾਇਆ ਸੀ,
🙏🙏🙏