#🌞ਸਵੇਰ ਦੀ ਖੂਬਸੂਰਤੀ #🌸 ਸੋਹਣੇ ਸੋਹਣੇ ਫੁਲ 🌼 #🌄ਕੁਦਰਤੀ ਨਜ਼ਾਰੇ 🌴 #🌻 ਕੁਦਰਤ ਨਾਲ ਪਿਆਰ #ਕੁਦਰਤ ਦੀ ਖੂਬਸੂਰਤੀ
#📝 ਅੱਜ ਦਾ ਵਿਚਾਰ ✍ #📄 ਜੀਵਨ ਬਾਣੀ #📃ਲਾਈਫ ਕੋਟਸ✒️ #📝 ਬੈਸਟ ਕੋਟਸ ✍ #👨👩👧👦ਫੈਮਲੀ ਕੋਟਸ✍🏼
#🌄ਕੁਦਰਤੀ ਨਜ਼ਾਰੇ 🌴 #🌞ਸਵੇਰ ਦੀ ਖੂਬਸੂਰਤੀ #🌻 ਕੁਦਰਤ ਨਾਲ ਪਿਆਰ #🌸 ਸੋਹਣੇ ਸੋਹਣੇ ਫੁਲ 🌼 #ਕੁਦਰਤ ਦੀ ਖੂਬਸੂਰਤੀ
#📝 ਅੱਜ ਦਾ ਵਿਚਾਰ ✍ #📄 ਜੀਵਨ ਬਾਣੀ #📃ਲਾਈਫ ਕੋਟਸ✒️ #📝 ਬੈਸਟ ਕੋਟਸ ✍ #👨👩👧👦ਫੈਮਲੀ ਕੋਟਸ✍🏼
#👉🏻 ਰਾਜਨੀਤਿਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #👉🏻 ਸਥਾਨਕ ਅਪਡੇਟਸ 📰 #👉ਸਪੈਸ਼ਲ ਸਟੋਰੀਜ਼📑 #🌆 ਸਿਟੀ ਸਪੈਸ਼ਲ🎤
🔹ਅੰਮ੍ਰਿਤਸਮ੍ਹਾਂ ਹੁੱਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ ੮੦੪, ੨੫-੧੧-੨੦੨੫🔹
*ਬਿਲਾਵਲੁ ਮ: ੫ ॥बिलावलु म: ५ ॥bilaaval m: 5 |*
🙏 ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥
तनु मनु धनु अरपउ सभु अपना ॥
tan man dhan arpau sabh apanaa |
Body, mind, wealth and everything, I surrender to my Lord.
(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।
▪️ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥੧॥
कवन सु मति जितु हरि हरि जपना ॥१॥
kavan su mat jit har har japanaa |1|
What is that wisdom, by which I may come to chant the Name of the Lord, Har, Har? ||1||
ਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥
▪️ਕਰਿ ਆਸਾ ਆਇਓ ਪ੍ਰਭ ਮਾਗਨਿ ॥
करि आसा आइओ प्रभ मागनि ॥
kar aasaa aaeo prabh maagan |
Nurturing hope, I have come to beg from God.
ਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।
▪️ਤੁਮੑ ਪੇਖਤ ਸੋਭਾ ਮੇਰੈ ਆਗਨਿ ॥੧॥ ਰਹਾਉ ॥
तुम पेखत सोभा मेरै आगनि ॥१॥ रहाउ ॥
tuma pekhat sobhaa merai aagan |1| rahaau |
Gazing upon You, the courtyard of my heart is embellished. ||1||Pause||
ਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥
▪️ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥
अनिक जुगति करि बहुतु बीचारउ ॥
anik jugat kar bahut beechaarau |
Trying several methods, I reflect deeply upon the Lord.
ਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ।
▪️ਸਾਧਸੰਗਿ ਇਸੁ ਮਨਹਿ ਉਧਾਰਉ ॥੨॥
साधसंगि इसु मनहि उधारउ ॥२॥
saadhasang is maneh udhaarau |2|
In the Saadh Sangat, the Company of the Holy, this mind is saved. ||2||
ਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥
▪️ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥
मति बुधि सुरति नाही चतुराई ॥
mat budh surat naahee chaturaaee |
I have neither intelligence, wisdom, common sense nor cleverness.
ਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ।
▪️ਤਾ ਮਿਲੀਐ ਜਾ ਲਏ ਮਿਲਾਈ ॥੩॥
ता मिलीऐ जा लए मिलाई ॥३॥
taa mileeai jaa le milaaee |3|
I meet You, only if You lead me to meet You. ||3||
ਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥
▪️ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥
नैन संतोखे प्रभ दरसनु पाइआ ॥
nain santokhe prabh darasan paaeaa |
My eyes are content, gazing upon the Blessed Vision of God's Darshan.
(ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ,
▪️ਕਹੁ ਨਾਨਕ ਸਫਲੁ ਸੋ ਆਇਆ ॥੪॥੪॥੯॥
कहु नानक सफलु सो आइआ ॥४॥४॥९॥
kahu naanak safal so aaeaa |4|4|9|
Says Nanak, such a life is fruitful and rewarding. ||4||4||9||
ਨਾਨਕ ਆਖਦਾ ਹੈ- ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 #📖 ਗੁਰਬਾਣੀ ਸਟੇਟਸ 📲 #🙏ਸ਼੍ਰੀ ਗੁਰੂ ਨਾਨਕ ਦੇਵ ਜੀ #🙏ਗੁਰਬਾਣੀ ਦੀਆਂ ਤੁਕਾਂ #🙏ਗੁਰਬਾਣੀ ਅਰਥ-ਭਾਵ🙏 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏
#🌄ਕੁਦਰਤੀ ਨਜ਼ਾਰੇ 🌴 #🌻 ਕੁਦਰਤ ਨਾਲ ਪਿਆਰ #🌞ਸਵੇਰ ਦੀ ਖੂਬਸੂਰਤੀ #🌸 ਸੋਹਣੇ ਸੋਹਣੇ ਫੁਲ 🌼 #ਕੁਦਰਤ ਦੀ ਖੂਬਸੂਰਤੀ
🔹ਸੰਧਿਆਸਮ੍ਹਾਂ ਹੁੱਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅੰਗ ੬੬੮, ੨੪-੧੧-੨੫, ਧਨਾਸਰੀ ਮਹਲਾ ੪🔹
🙏 ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥
कलिजुग का धरमु कहहु तुम भाई किव छूटह हम छुटकाकी ॥
Tell me, O Siblings of Destiny, the religion for this Dark Age of Kali Yuga. I seek emancipation - how can I be emancipated?
ਹੇ ਭਾਈ! ਮੈਨੂੰ ਉਹ ਧਰਮ ਦੱਸ ਜਿਸ ਨਾਲ ਜਗਤ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ ਬਚਿਆ ਜਾ ਸਕੇ। ਮੈਂ ਇਹਨਾਂ ਝੰਬੇਲਿਆਂ ਤੋਂ ਬਚਣਾ ਚਾਹੁੰਦਾ ਹਾਂ। ਦੱਸ; ਮੈਂ ਕਿਵੇਂ ਬਚਾਂ?
🔹ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥
हरि हरि जपु बेड़ी हरि तुलहा हरि जपिओ तरै तराकी ॥१॥
Meditation on the Lord, Har, Har, is the boat, the raft; meditating on the Lord, the swimmer swims across. ||1||
(ਉੱਤਰ-) ਪਰਮਾਤਮਾ ਦੇ ਨਾਮ ਦਾ ਜਾਪ ਬੇੜੀ ਹੈ, ਨਾਮ ਹੀ ਤੁਲਹਾ ਹੈ। ਜਿਸ ਮਨੁੱਖ ਨੇ ਹਰਿ-ਨਾਮ ਜਪਿਆ ਉਹ ਤਾਰੂ ਬਣ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥
🔹ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥
हरि जी लाज रखहु हरि जन की ॥
O Dear Lord, protect and preserve the honor of Your humble servant.
ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ।
🔹ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
हरि हरि जपनु जपावहु अपना हम मागी भगति इकाकी ॥ रहाउ ॥
O Lord, Har, Har, please make me chant the chant of Your Name; I beg only for Your devotional worship. ||Pause||
ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ ਰਹਾਉ॥
🔹ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥
हरि के सेवक से हरि पिआरे जिन जपिओ हरि बचनाकी ॥
The Lord's servants are very dear to the Lord; they chant the Word of the Lord's Bani.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਉਹ ਸੇਵਕ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।
🔹ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥
लेखा चित्र गुपति जो लिखिआ सभ छूटी जम की बाकी ॥२॥
The account of the recording angels, Chitr and Gupt, and the account with the Messenger of Death is totally erased. ||2||
ਚਿੱਤਰ ਗੁਪਤ ਨੇ ਜੇਹੜਾ ਭੀ ਉਹਨਾਂ (ਦੇ ਕਰਮਾਂ) ਦਾ ਲੇਖ ਲਿਖ ਰੱਖਿਆ ਸੀ, ਧਰਮਰਾਜ ਦਾ ਉਹ ਸਾਰਾ ਹਿਸਾਬ ਹੀ ਮੁੱਕ ਜਾਂਦਾ ਹੈ ॥੨॥
🔹ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥
हरि के संत जपिओ मनि हरि हरि लगि संगति साध जना की ॥
The Saints of the Lord meditate on the Lord in their minds; they join the Saadh Sangat, the Company of the Holy.
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ ਸਾਧ ਜਨਾਂ ਦੀ ਸੰਗਤਿ ਵਿਚ ਬੈਠ ਕੇ ਆਪਣੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਜਾਪ ਕੀਤਾ,
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ 🔹ਚੰਦਾਕੀ ॥੩॥
दिनीअरु सूरु त्रिसना अगनि बुझानी सिव चरिओ चंदु चंदाकी ॥३॥
The piercing sun of desires has set, and the cool moon has risen. ||3||
ਉਹਨਾਂ ਦੇ ਅੰਦਰ ਕੱਲਿਆਣ ਰੂਪ (ਪਰਮਾਤਮਾ ਪਰਗਟ ਹੋ ਪਿਆ, ਮਾਨੋ) ਠੰਢਕ ਪੁਚਾਣ ਵਾਲਾ ਚੰਦ ਚੜ੍ਹ ਪਿਆ, ਜਿਸ ਨੇ (ਉਹਨਾਂ ਦੇ ਹਿਰਦੇ ਵਿਚੋਂ) ਤ੍ਰਿਸ਼ਨਾ ਦੀ ਅੱਗ ਬੁਝਾ ਦਿੱਤੀ; (ਜਿਸ ਨੇ ਵਿਕਾਰਾਂ ਦਾ) ਤਪਦਾ ਸੂਰਜ (ਸ਼ਾਂਤ ਕਰ ਦਿੱਤਾ) ॥੩॥
🔹ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥
तुम वड पुरख वड अगम अगोचर तुम आपे आपि अपाकी ॥
You are the Greatest Being, absolutely unapproachable and unfathomable; You created the Universe from Your Own Being.
ਹੇ ਪ੍ਰਭੂ! ਤੂੰ ਸਭ ਤੋਂ ਵੱਡਾ ਹੈਂ, ਤੂੰ ਸਰਬ-ਵਿਆਪਕ ਹੈਂ; ਤੂੰ ਅਪਹੁੰਚ ਹੈਂ; ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ (ਹਰ ਥਾਂ) ਆਪ ਹੀ ਆਪ, ਆਪ ਹੀ ਆਪ ਹੈਂ।
🔹ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥
जन नानक कउ प्रभ किरपा कीजै करि दासनि दास दसाकी ॥४॥६॥
O God, take pity on servant Nanak, and make him the slave of the slave of Your slaves. ||4||6||
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ, ਤੇ, ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੪॥੬॥ 🙏🙏 #🙏ਗੁਰਬਾਣੀ ਦੀਆਂ ਤੁਕਾਂ #🙏ਗੁਰਬਾਣੀ ਅਰਥ-ਭਾਵ🙏 #🙏ਵਾਹਿਗੁਰੂ ਜੀ ਕਾ ਖ਼ਾਲਸਾ ll ਵਾਹਿਗੁਰੂ ਜੀ ਕੀ ਫ਼ਤਹਿ ll 🙏 #📖 ਗੁਰਬਾਣੀ ਸਟੇਟਸ 📲 #🙏ਸ਼੍ਰੀ ਗੁਰੂ ਨਾਨਕ ਦੇਵ ਜੀ
#🌞ਸਵੇਰ ਦੀ ਖੂਬਸੂਰਤੀ #🌄ਕੁਦਰਤੀ ਨਜ਼ਾਰੇ 🌴 #🌸 ਸੋਹਣੇ ਸੋਹਣੇ ਫੁਲ 🌼 #🌻 ਕੁਦਰਤ ਨਾਲ ਪਿਆਰ #ਕੁਦਰਤ ਦੀ ਖੂਬਸੂਰਤੀ
#👩⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 #👷♀️ਵੂਮੈਨ ਹੈਲਥ ਟਿਪਸ #🏋️ ਹਿੱਟ ਤੇ ਫਿੱਟ ਪੰਜਾਬੀ #🏋️♂️ ਸਿਹਤ ਸੰਬੰਧੀ ਸੁਝਾਅ #⛹️♂️ਫਿਟਨੈਸ ਟਿਪਸ







![📝 ਅੱਜ ਦਾ ਵਿਚਾਰ ✍ - 25th November is observed as a "Day Violence Against Women" Self respect by defnition is a confdence and pnde in knowing that your behavour is When you harass or villy someone you not only both honorable and dignifed | themy alsu; Streel harassiert serual Iiulence; serulal disrespect bun Jousel harassment gender-based violence and racism; areall acts commited byaperson whot byrespecting others ~ Miya Yamanouchi | infact has no selfrespect 'Respech] Isell' Stop Violence Against Women Harpal Singh 25th November is observed as a "Day Violence Against Women" Self respect by defnition is a confdence and pnde in knowing that your behavour is When you harass or villy someone you not only both honorable and dignifed | themy alsu; Streel harassiert serual Iiulence; serulal disrespect bun Jousel harassment gender-based violence and racism; areall acts commited byaperson whot byrespecting others ~ Miya Yamanouchi | infact has no selfrespect 'Respech] Isell' Stop Violence Against Women Harpal Singh - ShareChat 📝 ਅੱਜ ਦਾ ਵਿਚਾਰ ✍ - 25th November is observed as a "Day Violence Against Women" Self respect by defnition is a confdence and pnde in knowing that your behavour is When you harass or villy someone you not only both honorable and dignifed | themy alsu; Streel harassiert serual Iiulence; serulal disrespect bun Jousel harassment gender-based violence and racism; areall acts commited byaperson whot byrespecting others ~ Miya Yamanouchi | infact has no selfrespect 'Respech] Isell' Stop Violence Against Women Harpal Singh 25th November is observed as a "Day Violence Against Women" Self respect by defnition is a confdence and pnde in knowing that your behavour is When you harass or villy someone you not only both honorable and dignifed | themy alsu; Streel harassiert serual Iiulence; serulal disrespect bun Jousel harassment gender-based violence and racism; areall acts commited byaperson whot byrespecting others ~ Miya Yamanouchi | infact has no selfrespect 'Respech] Isell' Stop Violence Against Women Harpal Singh - ShareChat](https://cdn4.sharechat.com/bd5223f_s1w/compressed_gm_40_img_756762_108ee4ac_1764049754806_sc.jpg?tenant=sc&referrer=user-profile-service%2FrequestType50&f=806_sc.jpg)




![👩⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 - FORGET COMPLICATED REMEDIES, ADOPT THESE SIMPLE HABITS Warm water before meals smoother digestion Going to bed before 11 p.m:| brain preserved and hormones balanced Walking 30 min per day strengthened heart, mind & bones 15 min of sunshine = better immunity and elevated mood] Eating slowly and chewing optimal digestion thoroughly No phone after walking relaxed mind One fruit per day | energy and purification Deep breathing 5 min less stress and anxiety Taking care of the better gut mood, healthier skin & boosted immunity FORGET COMPLICATED REMEDIES, ADOPT THESE SIMPLE HABITS Warm water before meals smoother digestion Going to bed before 11 p.m:| brain preserved and hormones balanced Walking 30 min per day strengthened heart, mind & bones 15 min of sunshine = better immunity and elevated mood] Eating slowly and chewing optimal digestion thoroughly No phone after walking relaxed mind One fruit per day | energy and purification Deep breathing 5 min less stress and anxiety Taking care of the better gut mood, healthier skin & boosted immunity - ShareChat 👩⚕️ਬੱਚਿਆਂ ਲਈ ਸਪੈਸ਼ਲ ਹੈਲਥ ਟਿਪਸ💉 - FORGET COMPLICATED REMEDIES, ADOPT THESE SIMPLE HABITS Warm water before meals smoother digestion Going to bed before 11 p.m:| brain preserved and hormones balanced Walking 30 min per day strengthened heart, mind & bones 15 min of sunshine = better immunity and elevated mood] Eating slowly and chewing optimal digestion thoroughly No phone after walking relaxed mind One fruit per day | energy and purification Deep breathing 5 min less stress and anxiety Taking care of the better gut mood, healthier skin & boosted immunity FORGET COMPLICATED REMEDIES, ADOPT THESE SIMPLE HABITS Warm water before meals smoother digestion Going to bed before 11 p.m:| brain preserved and hormones balanced Walking 30 min per day strengthened heart, mind & bones 15 min of sunshine = better immunity and elevated mood] Eating slowly and chewing optimal digestion thoroughly No phone after walking relaxed mind One fruit per day | energy and purification Deep breathing 5 min less stress and anxiety Taking care of the better gut mood, healthier skin & boosted immunity - ShareChat](https://cdn4.sharechat.com/bd5223f_s1w/compressed_gm_40_img_761409_1159bef_1763956758906_sc.jpg?tenant=sc&referrer=user-profile-service%2FrequestType50&f=906_sc.jpg)