
☜☆☬TIRATH WORLD☬☆☞
@tirathworld
💞ਕਲਮ ਤੇ ਕਿਤਾਬ💞
ਕਲਮ ਦੀ ਤਾਕਤ ਲਫ਼ਜ਼ ਜਾਣਦੇ ਨੇ...✍️
ਵਾਹਿਗੁਰੂ ਨਵਾਂ ਦਿਨ ਨਵੀਂ ਪਹਿਲ ਸਭ ਨੂੰ ਖੁਸ਼ ਆਬਾਦ ਰੱਖੀ।।
ਲਿਖਤੁਮ :- ਤੀਰਥ ਸਿੰਘ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #ਸੱਚੇ ਸ਼ਬਦ #🙏 ਕਰਮ ਕੀ ਹੈ ❓ #🙏ਅਧਿਆਤਮਕ ਗੁਰੂ🙏
ਕੀ ਭੇਦ ਜਾਣਾ ਲੜਾ ਵਾਲੀ ਬੇਲੀ ਦਾ,
ਕਦ ਟੁੱਟਜੇ ਦਰਵਾਜ਼ਾ ਹਵੇਲੀ ਦਾ,
ਕਦੋ ਰੁੱਕ ਜਾਣ ਸਾਹ ਗਵਾਰਾ ਦੇ,
ਮਾਣ ਨੀ ਹੁੰਦਾਂ ਜੇਬ ਵਿੱਚ ਪਾਈ ਧੇਲੀ ਦਾ,
ਕਦ ਅੱਖਾਂ ਮੂਹਰੇ ਆਹ ਹਨ੍ਹੇਰਾ ਹੋਵੇਂ,
ਕਦ ਟੁੱਟ ਜਾਵੇ ਸੁਪਨਾ ਫ਼ਿਲਮੀ ਸੀਨ ਦਮੇਲੀ ਦਾ,
ਬਾਗ ਵਿੱਚ ਲੱਗਿਆ ਫੁੱਲ ਫ਼ਿਰ ਸੁੱਕ ਜਾਵੇਂ,
ਜਦ ਮਾਲੀ ਨਾ ਪਾਵੇ ਪਾਣੀ ਸਾਹ ਨਾ ਨਿਕਲੇ ਚਮੇਲੀ ਦਾ...✍️
ਲਿਖਤੁਮ :- ਤੀਰਥ ਸਿੰਘ #📗ਸ਼ਾਇਰੀ ਅਤੇ ਕੋਟਸ 🧾 #📄 ਜੀਵਨ ਬਾਣੀ #ਸੱਚੇ ਸ਼ਬਦ
ਸਾਡੀ ਕਾਹਦੀ ਏ ਦੀਵਾਲ਼ੀ,
ਤੂੰ ਦੀਵੇ ਬਾਲ ਕੁੜੇ,
ਜਿੱਥੇ ਰਾਮ ਰਾਜ ਵਿੱਚ ਲੁੱਟਦੇ ਇੱਜਤਾਂ,
ਮੈਨੂੰ ਲੱਗਦਾ ਤੂੰ ਦਿੱਤੇ ਮਾਰ ਕੁੜੇ,
ਗਰੀਬ ਕਨੂੰਨ ਪੱਖੋਂ ਲਾਚਾਰ ਹੋਇਆ,
ਅਮੀਰਾਂ ਨੇ ਬੋਰੀਆਂ ਵਿੱਚ ਪਾ ਨਿਰਦੋਸ਼ ਦਿੱਤੇ ਮਾਰ ਕੁੜੇ,
ਜਿਸ ਦੇਸ਼ ਵਿੱਚ ਜਾਤਾਂ ਪਾਤਾਂ ਵਿੱਚੋ ਨਾ ਨਿਕਲ ਹੋਵੇ,
ਉਥੇ ਰਾਹ ਜਾਂਦਿਆ ਦੇ ਦਿੰਦੇ ਕੱਪੜੇ ਪਾੜ ਕੁੜੇ।।
ਲਿਖਤੁਮ :- ਤੀਰਥ ਸਿੰਘ
#ਸੱਚੇ ਸ਼ਬਦ #📄 ਜੀਵਨ ਬਾਣੀ #🙏 ਕਰਮ ਕੀ ਹੈ ❓ #📗ਸ਼ਾਇਰੀ ਅਤੇ ਕੋਟਸ 🧾 #diwali
ਰੱਬ ਦਾ ਵੀ ਹਿਸਾਬ ਕਿਤਾਬ ਅਨੋਖਾ,
ਉਹ ਕਿਸੇ ਨਾਲ ਵੀ ਰਿਸ਼ਤੇਦਾਰੀ ਨਹੀਂ ਕੱਢਦਾ,
ਜਦੋ ਸਮਾਂ ਆਗਿਆ ਉਹ ਆਪਣਾ ਕੰਮ ਕਰ ਜਾਂਦਾ,
ਤੇ ਇਨਸਾਨ ਬਸ ਲਾਚਾਰ ਹੋਕੇ ਦੇਖਦਾ ਰਹਿੰਦਾ।।
ਲਿਖਤੁਮ :- ਤੀਰਥ ਸਿੰਘ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ #🙏 ਕਰਮ ਕੀ ਹੈ ❓
ਜੇ ਮੁੱਕਦੀ ਸਕਲ ਸੂਰਤ ਤੇ,
ਤਦ ਕੋਈ ਪਿਆਰ ਨਾ ਕਰਦਾਂ,
ਜੇ ਗੱਲ ਮੁੱਕਦੀ ਕਦਰਾਂ ਕੀਮਤਾਂ ਤੇ,
ਤਦ ਕੋਈ ਕਿਸੇ ਦਾ ਸਤਿਕਾਰ ਨਾ ਕਰਦਾਂ,
ਜੇ ਗੱਲ ਮੁੱਕਦੀ ਜ਼ਿੰਦਗੀ ਜੀਉਣ ਦੀ,
ਫਿਰ ਤਾਂ ਕੋਈ ਕਦੇ ਨਾ ਮਰਦਾ।।
ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ
📜 ਹੁਕਮਨਾਮਾ:
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
“ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ॥”
(ਗੁਰੂ ਗ੍ਰੰਥ ਸਾਹਿਬ ਜੀ, ਅੰਗ 134)
---
🕊️ ਅਰਥ (ਸਰਲ ਪੰਜਾਬੀ ਵਿੱਚ):
ਕੱਤਕ ਦੇ ਮਹੀਨੇ ਵਿੱਚ ਮਨੁੱਖ ਨੂੰ ਸਚੇ ਕਰਮ ਕਰਨੇ ਚਾਹੀਦੇ ਹਨ।
ਜੋ ਆਪਣੇ ਕਰਮਾਂ ਨਾਲ ਧਰਮ ਦੀ ਰਾਹੀਂ ਚਲਦਾ ਹੈ, ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ —
ਨਾ ਕਿਸੇ ਨੂੰ ਆਪਣੇ ਦੁੱਖਾਂ ਲਈ ਜ਼ਿੰਮੇਵਾਰ ਮੰਨਦਾ ਹੈ।
ਉਹ ਸਮਝਦਾ ਹੈ ਕਿ ਹਰ ਕੁਝ ਵਾਹਿਗੁਰੂ ਦੀ ਰਜ਼ਾ ਵਿਚ ਹੋ ਰਿਹਾ ਹੈ।
---
🌼 ਆਤਮਕ ਸਨੇਹ:
ਇਹ ਹੁਕਮ ਸਾਨੂੰ ਸਿਖਾਉਂਦਾ ਹੈ ਕਿ —
ਕੱਤਕ ਦਾ ਮਹੀਨਾ ਆਤਮ-ਵਿਚਾਰ ਤੇ ਕਰਮ-ਸੁਧਾਰ ਦਾ ਸਮਾਂ ਹੈ।
ਸਾਨੂੰ ਆਪਣੀ ਜ਼ਿੰਦਗੀ ਦੇ ਕਰਮਾਂ ਨੂੰ ਸੰਵਾਰਨਾ ਚਾਹੀਦਾ ਹੈ,
ਨਾ ਕਿ ਹੋਰਾਂ ਨੂੰ ਦੋਸ਼ ਦੇਣਾ।
ਜਿਸ ਨੇ “ਦੋਸੁ ਨ ਕਾਹੂ” (ਕਿਸੇ ਨੂੰ ਦੋਸ਼ ਨਾ ਦੇਣੀ) ਦੀ ਸਿੱਖ ਪਾਲੀ,
ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਤੇ ਉਹ ਵਾਹਿਗੁਰੂ ਦੇ ਨੇੜੇ ਹੋ ਜਾਂਦਾ ਹੈ।
#🙏ਅਧਿਆਤਮਕ ਗੁਰੂ🙏 #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #🙏 ਕਰਮ ਕੀ ਹੈ ❓
ਉਮਰ ਤਾਂ ਹਰ ਸਾਲ ਮੌਤ ਦੇ ਨੇੜੇ ਕਰੀ ਜਾਂਦੀ ਹੈ,
ਤੇ ਤੁਸੀ ਅਜੇ ਵੀ ਹੰਕਾਂਰ ਵਿੱਚ ਲਲਕਾਰੇ ਮਾਰੀ ਜਾਂਦੇ ਓ।।
ਲਿਖਤੁਮ :- ਤੀਰਥ ਸਿੰਘ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️ #ਸੱਚੇ ਸ਼ਬਦ #📗ਸ਼ਾਇਰੀ ਅਤੇ ਕੋਟਸ 🧾
ਜੋ ਉਸ ਵਾਹਿਗੁਰੂ ਤੋਂ ਆਪਣੇ ਪਰਿਵਾਰ ਲਈ ਤੰਦਰੁਸਤੀ ਮੰਗਦਾ,
ਉਹ ਦੌਲਤਾਂ ਸੋਹਰਤਾਂ ਤੋਂ ਕਿਤੇ ਜਿਆਦਾ ਵਧੀਆ।।
ਵਾਹਿਗੁਰੂ ਦੀ ਸਾਂਝ ਜਰੂਰ ਪਾਇਓ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ #📝 ਅੱਜ ਦਾ ਵਿਚਾਰ ✍ #📃ਲਾਈਫ ਕੋਟਸ✒️
ਹਾਲਾਤਾਂ ਨਾਲ ਜੇ ਲੜਨਾ ਆਂ ਗਿਆ,
ਤਦ
ਜਿੱਤਣਾ ਵੀ ਸਿੱਖ ਲਵੋਗੇ।।
ਲਿਖਤੁਮ :- ਤੀਰਥ ਸਿੰਘ #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍ #📗ਸ਼ਾਇਰੀ ਅਤੇ ਕੋਟਸ 🧾 #ਸੱਚੇ ਸ਼ਬਦ #📄 ਜੀਵਨ ਬਾਣੀ
ਜਿੱਥੇ ਅਦਵ ਸਤਿਕਾਰ ਨਾ ਮਿਲੇ,
ਉੱਥੇ ਖੜੇ ਰਹਿਣ ਦੀ ਜ਼ਰੂਰਤ ਨਹੀਂ।।
ਲਿਖਤੁਮ :- ਤੀਰਥ ਸਿੰਘ #ਸੱਚੇ ਸ਼ਬਦ #📗ਸ਼ਾਇਰੀ ਅਤੇ ਕੋਟਸ 🧾 #📃ਲਾਈਫ ਕੋਟਸ✒️ #📝 ਅੱਜ ਦਾ ਵਿਚਾਰ ✍