#👉IPS ਪੂਰਨ ਕੁਮਾਰ ਖ਼ੁਦਕੁਸ਼ੀ ਮਾਮਲੇ 'ਚ ਵੱਡੀ ਅਪਡੇਟ ਜਿਸ ਘਰ ਵਿੱਚ 4 IAS ਹੋਣ IPS ਹੋਣ!
ਜਿਸਦਾ ਖੁਦ ਦਾ ਫੁੱਫੜ ਸਾਬਕਾ ਡੀਜੀਪੀ ਪੰਜਾਬ ਹੋਵੇ।
ਇੱਕ ADGP ਰੈਂਕ ਦੇ ਅਧਿਕਾਰੀ ਜਿੰਨ੍ਹਾਂ ਦੇ ਸਹੁਰਾ ਸਾਹਿਬ 8 ਵਾਰ MP ਰਹੇ ਹੋਣ!
ਜਿੰਨਾਂ ਦੇ (ਸਾਲਾ) ਬ੍ਰਦਰ ਇੰਨ ਲਾਅ ਮਜੂਦਾ MLA ਹੋਣ!
ਉਹਨਾਂ ਦੀ ਖ਼ੁਦ ਦੀ ਪਤਨੀ ਇੱਕ ਸੀਨੀਅਰ IAS ਅਧਿਕਾਰੀ ਹੋਵੇ!
ਤੇ ਉਸਦੀ ਲਾਸ਼ ਹਫਤੇ ਤੋਂ ਮੋਰਚਰੀ ਵਿੱਚ ਰੱਖੀ ਹੋਵੇ!
ਉਹਨਾਂ ਨੂੰ ਇੰਨਸਾਫ਼ ਨਹੀਂ ਮਿਲ ਰਿਹਾ ਤਾਂ ਫਿਰ ਮਹਿਸੂਸ ਕਰੋ ਆਮ ਆਦਮੀ ਦਾ ਕੀ ਹਸ਼ਰ ਕਰਦੇ ਹੋਣਗੇ।
ਪਰ ਫਿਰ ਵੀ ਜਿਗਰਾ ਦੇਖੋ ਇਹਨਾਂ ਦੀ ਲੜਾਈ ਲੜਨ ਲਈ ਫਿਰ ਸੜਕਾਂ ਤੇ ਉਤਰਨ ਲਈ ਤਿਆਰ ਹੈ ਮਜ਼ਦੂਰ ਜਮਾਤ।
ਜਿਹੜੇ ਪਤਾ ਨਹੀਂ ਕਿੰਨੀ ਵਾਰ ਨਿਰਾਸ਼ ਹੋਕੇ ਇਹਨਾਂ ਦੇ ਬੂਹੇ ਤੋਂ ਪਰਤੇ ਹੋਣਗੇ।
ਨਿੰਦਰਪਾਲ ਮਚਾਕੀ
#everyonefollowers #PunjabiNews
#👉🏻 ਰਾਜਨੀਤਿਕ ਅਪਡੇਟਸ 📰 #👉 ਤਾਜ਼ਾ ਅਪਡੇਟਸ ⭐ #🌆 ਸਿਟੀ ਸਪੈਸ਼ਲ🎤 #🌍 ਪੰਜਾਬ ਦੀ ਹਰ ਅਪਡੇਟ 🗞️