😨ਕੁੜੀ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
20 Posts • 85K views
Nav
34K views 4 days ago
ਟਾਂਡਾ ਇਲਾਕੇ ਵਿਚ ਇਕ ਮਹਿਲਾ ਵੱਲੋਂ ਆਪਣੇ ਦੋ ਮਰਦ ਸਾਥੀਆਂ ਨਾਲ ਮਿਲ ਕੇ ਇਕ ਬਜ਼ੁਰਗ ਵਿਅਕਤੀ ਨੂੰ ਬਲੈਕਮੇਲ ਕਰਕੇ ਨਾਟਕੀ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਸ ਦੀ ਸ਼ਿਕਾਇਤ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਟਾਂਡਾ ਪੁਲਸ ਨੂੰ ਦਿੱਤੀ ਹੈ, ਜਿਸ ਵਿਚ ਉਸ ਨੇ ਬੜੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਵੱਲੋਂ ਇਕ ਆਟੋ ਚਾਲਕ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਜਬਰੀ ਅਸ਼ਲੀਲ ਵੀਡੀਓ ਬਣਾ ਕੇ ਠੱਗਣ ਤੋਂ ਬਾਅਦ ਉਸ ਕੋਲੋਂ ਹੋਰ ਪੈਸੇ ਲੈਣ ਲਈ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲੁੱਟਖੋਹ ਦਾ ਸ਼ਿਕਾਰ ਹੋਏ ਮੰਗਲ ਸਿੰਘ ਵਾਸੀ ਪਿੰਡ ਮਲਕਪੁਰ ਬੋਦਲ ਥਾਣਾ ਟਾਂਡਾ ਨੇ ਦੱਸਿਆ ਕਿ ਪਿਛਲੇ ਦਿਨੀਂ 5 ਜਨਵਰੀ ਨੂੰ ਸ਼ਾਮ ਵੇਲੇ ਮੈਂ ਆਪਣੇ ਆਟੋ ਰਿਕਸ਼ੇ ਨਾਲ ਸ਼ਹੀਦ ਭਗਤ ਚੌਕ ਖੜ੍ਹਾ ਸੀ ਤਾਂ ਇਕ ਨਾਮਾਲੂਮ ਕੁੜੀ ਨੇ ਕਿਹਾ ਕਿ ਮੇਰਾ ਕੁਝ ਸਾਮਾਨ ਪਿੰਡ ਲੋਧੀ ਚੱਕ ਤੋਂ ਲੈ ਕੇ ਆਉਣਾ ਹੈ, ਜਿਸ ਨਾਲ ਕਿਰਾਇਆ ਤੈਅ ਕਰਨ ਤੋਂ ਬਾਅਦ ਮੰਗਲ ਸਿੰਘ ਨੇ ਕੁੜੀ ਨੂੰ ਆਟੋ ਵਿਚ ਬਿਠਾ ਕੇ ਪਿੰਡ ਲੋਧੀ ਤੱਕ ਪਹੁੰਚ ਗਿਆ।ਉਕਤ ਕੁੜੀ ਵੱਲੋਂ ਮੰਗਲ ਸਿੰਘ ਨੂੰ ਘਰ ਅੰਦਰੋਂ ਸਾਮਾਨ ਚੁੱਕਣ ਲਈ ਘਰ ਅੰਦਰ ਬੁਲਾ ਲਿਆ, ਜਿੱਥੇ ਘਰ ਅੰਦਰ ਪਹਿਲਾਂ ਤੋਂ ਮੌਜੂਦ 2 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਉਸ ਦੇ ਗਲੇ ’ਚ ਪਹਿਨੀ ਸੋਨੇ ਦੀ ਚੇਨ, ਜੇਬ ਵਿਚ ਰੱਖੇ 5 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ। ਉਕਤ ਵਿਅਕਤੀਆਂ ਨੇ ਮੰਗਲ ਸਿੰਘ ਦੇ ਕੱਪੜੇ ਉਤਾਰ ਨੰਗੇ ਕਰਕੇ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਫਿਰ ਆਟੋ ਵਿਚ ਰੱਖਿਆ ਪਰਸ ਵੀ ਕੱਢ ਲਿਆ, ਜਿਸ ਵਿਚ ਮੰਗਲ ਸਿੰਘ ਦਾ ਏ. ਟੀ. ਐੱਮ. ਕਾਰਡ ਵੀ ਸੀ। ਉਕਤ ਠੱਗ ਟੋਲੇ ਨੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਉਸ ਦੇ ਆਟੋ ਰਿਕਸ਼ਾ ’ਤੇ ਬੈਠ ਟਾਂਡਾ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਟਾਂਡਾ ਪਹੁੰਚ ਕੇ ਉਸਨੂੰ ਡਰਾ ਧਮਕਾ ਕੇ ਉਸਦੇ ਏ.ਟੀ.ਐੱਮ. ਵਿਚੋਂ 25 ਹਜ਼ਾਰ ਰੁਪਏ ਜ਼ਬਰਦਸਤ ਕਢਵਾ ਲਏ।ਬਾਅਦ ਵਿਚ ਉਕਤ ਠੱਗ ਲੁਟੇਰੇ ਮੰਗਲ ਨੂੰ ਆਟੋ ਰਿਕਸ਼ਾ ਵਿਚ ਬਿਠਾ ਕੇ ਹਰਸੀ ਪਿੰਡ ਲੈ ਗਏ, ਜਿੱਥੇ ਠੱਗ ਟੋਲੇ ਦੀ ਮੈਂਬਰ ਉਕਤ ਕੁੜੀ ਨੇ ਕੋਈ ਨਸ਼ਾ ਕਿਸੇ ਪਾਸੋਂ ਖ਼ਰੀਦ ਕੀਤਾ। ਜਿਸ ਤੋਂ ਬਾਅਦ ਉਕਤ ਠੱਗ ਲੁਟੇਰਿਆਂ ਨੇ ਜਾਜਾ ਬਾਈਪਾਸ ਵਿਖੇ ਵਕਤ ਕਰੀਬ ਰਾਤ 11 ਵਜੇ ਆਟੋ ਰਿਕਸ਼ਾ ਸਮੇਤ ਛੱਡ ਦਿੱਤਾ।ਮੰਗਲ ਸਿੰਘ ਡਰਦਾ ਮਾਰਾ ਆਪਣੇ ਆਟੋ ’ਤੇ ਘਰ ਚਲਾ ਚਲਾ ਗਿਆ। ਉਕਤ ਠੱਗ ਲੁਟੇਰੇ ਇਥੇ ਹੀ ਨਹੀਂ ਰੁਕੇ ਅਤੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਬਲੈਕਮੇਲ ਕਰਦੇ ਹੋਏ ਮੰਗਲ ਸਿੰਘ ਕੋਲੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਮੰਗਲ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। #😨ਕੁੜੀ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
123 likes
15 comments 450 shares
Nav
6K views 4 days ago
-ਟਾਂਡਾ ਇਲਾਕੇ ਵਿਚ ਇਕ ਮਹਿਲਾ ਵੱਲੋਂ ਆਪਣੇ ਦੋ ਮਰਦ ਸਾਥੀਆਂ ਨਾਲ ਮਿਲ ਕੇ ਇਕ ਬਜ਼ੁਰਗ ਵਿਅਕਤੀ ਨੂੰ ਬਲੈਕਮੇਲ ਕਰਕੇ ਨਾਟਕੀ ਤਰੀਕੇ ਨਾਲ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਸ ਦੀ ਸ਼ਿਕਾਇਤ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਟਾਂਡਾ ਪੁਲਸ ਨੂੰ ਦਿੱਤੀ ਹੈ, ਜਿਸ ਵਿਚ ਉਸ ਨੇ ਬੜੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਵੱਲੋਂ ਇਕ ਆਟੋ ਚਾਲਕ ਨੂੰ ਨਿਸ਼ਾਨਾ ਬਣਾ ਕੇ ਉਸ ਦੀ ਜਬਰੀ ਅਸ਼ਲੀਲ ਵੀਡੀਓ ਬਣਾ ਕੇ ਠੱਗਣ ਤੋਂ ਬਾਅਦ ਉਸ ਕੋਲੋਂ ਹੋਰ ਪੈਸੇ ਲੈਣ ਲਈ ਲਗਾਤਾਰ ਬਲੈਕਮੇਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਲੁੱਟਖੋਹ ਦਾ ਸ਼ਿਕਾਰ ਹੋਏ ਮੰਗਲ ਸਿੰਘ ਵਾਸੀ ਪਿੰਡ ਮਲਕਪੁਰ ਬੋਦਲ ਥਾਣਾ ਟਾਂਡਾ ਨੇ ਦੱਸਿਆ ਕਿ ਪਿਛਲੇ ਦਿਨੀਂ 5 ਜਨਵਰੀ ਨੂੰ ਸ਼ਾਮ ਵੇਲੇ ਮੈਂ ਆਪਣੇ ਆਟੋ ਰਿਕਸ਼ੇ ਨਾਲ ਸ਼ਹੀਦ ਭਗਤ ਚੌਕ ਖੜ੍ਹਾ ਸੀ ਤਾਂ ਇਕ ਨਾਮਾਲੂਮ ਕੁੜੀ ਨੇ ਕਿਹਾ ਕਿ ਮੇਰਾ ਕੁਝ ਸਾਮਾਨ ਪਿੰਡ ਲੋਧੀ ਚੱਕ ਤੋਂ ਲੈ ਕੇ ਆਉਣਾ ਹੈ, ਜਿਸ ਨਾਲ ਕਿਰਾਇਆ ਤੈਅ ਕਰਨ ਤੋਂ ਬਾਅਦ ਮੰਗਲ ਸਿੰਘ ਨੇ ਕੁੜੀ ਨੂੰ ਆਟੋ ਵਿਚ ਬਿਠਾ ਕੇ ਪਿੰਡ ਲੋਧੀ ਤੱਕ ਪਹੁੰਚ ਗਿਆ।ਉਕਤ ਕੁੜੀ ਵੱਲੋਂ ਮੰਗਲ ਸਿੰਘ ਨੂੰ ਘਰ ਅੰਦਰੋਂ ਸਾਮਾਨ ਚੁੱਕਣ ਲਈ ਘਰ ਅੰਦਰ ਬੁਲਾ ਲਿਆ, ਜਿੱਥੇ ਘਰ ਅੰਦਰ ਪਹਿਲਾਂ ਤੋਂ ਮੌਜੂਦ 2 ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਉਸ ਦੇ ਗਲੇ ’ਚ ਪਹਿਨੀ ਸੋਨੇ ਦੀ ਚੇਨ, ਜੇਬ ਵਿਚ ਰੱਖੇ 5 ਹਜ਼ਾਰ ਰੁਪਏ ਅਤੇ ਮੋਬਾਇਲ ਫੋਨ ਖੋਹ ਲਿਆ। ਉਕਤ ਵਿਅਕਤੀਆਂ ਨੇ ਮੰਗਲ ਸਿੰਘ ਦੇ ਕੱਪੜੇ ਉਤਾਰ ਨੰਗੇ ਕਰਕੇ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਫਿਰ ਆਟੋ ਵਿਚ ਰੱਖਿਆ ਪਰਸ ਵੀ ਕੱਢ ਲਿਆ, ਜਿਸ ਵਿਚ ਮੰਗਲ ਸਿੰਘ ਦਾ ਏ. ਟੀ. ਐੱਮ. ਕਾਰਡ ਵੀ ਸੀ। ਉਕਤ ਠੱਗ ਟੋਲੇ ਨੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਉਸ ਦੇ ਆਟੋ ਰਿਕਸ਼ਾ ’ਤੇ ਬੈਠ ਟਾਂਡਾ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਟਾਂਡਾ ਪਹੁੰਚ ਕੇ ਉਸਨੂੰ ਡਰਾ ਧਮਕਾ ਕੇ ਉਸਦੇ ਏ.ਟੀ.ਐੱਮ. ਵਿਚੋਂ 25 ਹਜ਼ਾਰ ਰੁਪਏ ਜ਼ਬਰਦਸਤ ਕਢਵਾ ਲਏ।ਬਾਅਦ ਵਿਚ ਉਕਤ ਠੱਗ ਲੁਟੇਰੇ ਮੰਗਲ ਨੂੰ ਆਟੋ ਰਿਕਸ਼ਾ ਵਿਚ ਬਿਠਾ ਕੇ ਹਰਸੀ ਪਿੰਡ ਲੈ ਗਏ, ਜਿੱਥੇ ਠੱਗ ਟੋਲੇ ਦੀ ਮੈਂਬਰ ਉਕਤ ਕੁੜੀ ਨੇ ਕੋਈ ਨਸ਼ਾ ਕਿਸੇ ਪਾਸੋਂ ਖ਼ਰੀਦ ਕੀਤਾ। ਜਿਸ ਤੋਂ ਬਾਅਦ ਉਕਤ ਠੱਗ ਲੁਟੇਰਿਆਂ ਨੇ ਜਾਜਾ ਬਾਈਪਾਸ ਵਿਖੇ ਵਕਤ ਕਰੀਬ ਰਾਤ 11 ਵਜੇ ਆਟੋ ਰਿਕਸ਼ਾ ਸਮੇਤ ਛੱਡ ਦਿੱਤਾ।ਮੰਗਲ ਸਿੰਘ ਡਰਦਾ ਮਾਰਾ ਆਪਣੇ ਆਟੋ ’ਤੇ ਘਰ ਚਲਾ ਚਲਾ ਗਿਆ। ਉਕਤ ਠੱਗ ਲੁਟੇਰੇ ਇਥੇ ਹੀ ਨਹੀਂ ਰੁਕੇ ਅਤੇ ਅਸ਼ਲੀਲ ਵੀਡੀਓ ਦਾ ਡਰ ਵਿਖਾ ਕੇ ਬਲੈਕਮੇਲ ਕਰਦੇ ਹੋਏ ਮੰਗਲ ਸਿੰਘ ਕੋਲੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਮੰਗਲ ਨੇ ਦੱਸਿਆ ਕਿ ਉਸ ਨੇ ਇਸ ਸਬੰਧੀ ਥਾਣਾ ਟਾਂਡਾ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। #😨ਕੁੜੀ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ
32 likes
6 comments 21 shares
#😨ਕੁੜੀ ਨੇ ਅਸ਼ਲੀਲ ਵੀਡੀਓ ਬਣਾ ਕੀਤਾ ਬਲੈਕਮੇਲ ਮਨੁੱਖਤਾ ਸ਼ਰਮਸਾਰ : ਬਜ਼ੁਰਗ ਨਾਲ ਲੁੱਟ-ਖੋਹ ਕਰਨ ਤੋਂ ਬਾਅਦ ਬਣਾਈ ਅਸ਼ਲੀਲ ਵੀਡੀਓ, ਇਲਾਕੇ 'ਚ ਦਹਿਸ਼ਤ #ਸੱਚ ਦੀ ਸਮਾਚਾਰ🗞️ #👉 ਤਾਜ਼ਾ ਅਪਡੇਟਸ ⭐ #😎 ਮੈਂ ਹਾਂ ਨਿਊਜ਼ ਰਿਪੋਰਟਰ 🎤 #🌍 ਪੰਜਾਬ ਦੀ ਹਰ ਅਪਡੇਟ 🗞️
10 likes
6 shares