ਫੋਲੋ ਕਰੋ
Shabadgurbani_nangalisher
@nangalisher
580
ਪੋਸਟ
1,967
ਫੋਲੋਅਰਸ
Shabadgurbani_nangalisher
2.4K ਨੇ ਵੇਖਿਆ
ਡੋਲਿਓ ਨਾ ਪੁੱਤ ਜ਼ਾਲਮ ਮੂਹਰੇ ਐਵੇਂ ਨਾ ਘਬਰਾਇਓ ਗੋਬਿੰਦ ਸਿੰਘ ਤੇ ਦੇਸ ਕੌਮ ਲਈ ਜਾਨ ਦੀ ਬਾਜ਼ੀ ਲਾਇਓ ਸਿੱਖੀ ਸਾਹਾਂ ਨਾਲ ਨਿਭਾਉਣੀ ਭਾਵੇਂ ਪੈ ਜਾਏ ਮੌਤ ਵਿਆਹੁਣੀ ਐਸੀ ਪੁੱਤਰੋ ਅਣਖ ਵਿਖਾਉਣੀ ਵਰਤਣ ਲੋਕ ਮਿਸਾਲਾਂ ਨੂੰ #👳‍♂️ਰਾਜ ਕਰੇਗਾ ਖਾਲਸਾ 💪 #😇ਸਿੱਖ ਧਰਮ 🙏 #🙏ਨਿਸ਼ਾਨ ਸਾਹਿਬ ਵੀਡੀਓਜ਼ 😇 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👉ਸ਼੍ਰੋਮਣੀ ਅਕਾਲੀ ਦਲ
Shabadgurbani_nangalisher
550 ਨੇ ਵੇਖਿਆ
ਲੱਖ ਤਸੀਹੇ ਦੇਵੇ ਸੂਬਾ ਚਾਹੇ ਜ਼ੁਲਮ ਕਮਾਵੇ ਹੱਸ ਕੇ ਜਰਿਓ ਸੀਅ ਨਾ ਕਰਿਓ ਚਾਹੇ ਪਰਲੋ ਆਵੇ ਪੁੱਤਰੋ ਜ਼ਾਲਮ ਤੋਂ ਨਾ ਡਰਿਓ ਮੂਹਰੇ ਹਿੱਕ ਤਾਣ ਕੇ ਖੜਿਓ ਭੋਰਾ ਪੈਰ ਨਾ ਪਿੱਛੇ ਧਰਿਓ ਝੱਲਿਓ ਸਾਰੀਆਂ ਝਾਲਾਂ ਨੂੰ #👉ਸ਼੍ਰੋਮਣੀ ਅਕਾਲੀ ਦਲ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳‍♂️ਰਾਜ ਕਰੇਗਾ ਖਾਲਸਾ 💪
Shabadgurbani_nangalisher
587 ਨੇ ਵੇਖਿਆ
ਆਪਾਂ ਧੋਖੇ ਦੇ ਵਿੱਚ ਰਹਿ ਗਏ ਪੁੱਤਰੋ ਵੱਸ ਸੂਬੇ ਦੇ ਪੈ ਗਏ ਕੱਲ੍ਹ ਵਿੱਚ ਕਚਿਹਰੀ ਜਾਇਓ ਪਹਿਲਾਂ ਗੱਜ ਕੇ ਫਤਿਹ ਬੁਲਾਇਓ ਸਿੱਖੀ ਸਿਦਕ ਨਿਭਾਇਓ ਸਮਝਿਓ ਗੁੱਝੀਆਂ ਚਾਲਾਂ ਨੂੰ ਸਾਡੀ ਕੁਲ਼ ਨੂੰ ਦਾਗ਼ ਨਾ ਲੱਗੇ ਦਾਦੀ ਕਹਿੰਦੀ ਲਾਲਾਂ ਨੂੰ #🙏ਨਿਸ਼ਾਨ ਸਾਹਿਬ ਵੀਡੀਓਜ਼ 😇 #😇ਸਿੱਖ ਧਰਮ 🙏 #🙏ਸ਼੍ਰੀ ਗੁਰੂ ਨਾਨਕ ਦੇਵ ਜੀ #👳‍♂️ਰਾਜ ਕਰੇਗਾ ਖਾਲਸਾ 💪
See other profiles for amazing content