Failed to fetch language order
NirwanDiwasOfGodKabir
1 Post • 79 views
Bittu Jamuyal
429 views 7 hours ago
♦️ਮਗਹਰ ਲੀਲਾ ਮਗਹਰ ਵਿੱਚ ਮਰਨ ਵਾਲ਼ਾ ਗਧਾ ਬਣਦਾ ਹੈ - ਇਸ ਅੰਧ ਵਿਸ਼ਵਾਸ ਨੂੰ ਖ਼ਤਮ ਕਰਨ ਦੇ ਲਈ ਪਰਮੇਸ਼ਵਰ ਕਬੀਰ ਸਾਹਿਬ ਜੀ ਮਗਹਰ ਤੋਂ ਸਹਿ ਸਰੀਰ ਸਤਲੋਕ ਚਲੇ ਗਏ। ਸੰਤ ਗਰੀਬ ਦਾਸ ਜੀ ਮਹਾਰਾਜ ਆਪਣੀ ਬਾਣੀ ਵਿੱਚ ਦੱਸਦੇ ਹਨ - ਗਰੀਬ ਭੂਮੀ ਭਰੋਸੇ ਡੂਬ ਹੈ, ਕਲਪਤ ਹੈ ਦੋਹੂ ਦੀਨ ਸਬ ਕਾ ਸਤਗੁਰੂ ਕੁਲ ਧਨੀ, ਮਗਹਰ ਭਯੇ ਲਯੌਲੀਨ। #पहचान_अविनाशी_प्रभु_की 5Days Left For Nirvan Diwas #NirwanDiwasOfGodKabir
18 likes
7 shares